
ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਹੇਠ ਲਿਖੇ ਐਲਾਨ ਕੀਤੇ ਗਏ :
ਪੰਜਾਬ ਸਰਕਾਰ ਮੁਲਾਜਮਾਂ ਲਈ ਵੱਡਾ ਐਲਾਨ :
11 ਪ੍ਰਤੀਸ਼ਤ DA ਦਾ ਐਲਾਨ : ਸਰਕਾਰ 440 ਕਰੋੜ ਦਾ ਵਾਧੂ ਵਿੱਤੀ ਬੋਝ
1 ਨਵੰਬਰ 2021 ਤੋਂ ਲਾਗੂ


ਬਿਜਲੀ ਦੀਆਂ ਬਿੱਲਾ ਬਾਰੇ ਵੱਡਾ ਐਲਾਨ:
ਪ੍ਰਾਈਵੇਟ ਥਰਮਲ ਪਲਾਂਟ ਨਾਲ ਕੀਤੇ ਏਗ੍ਰੀਮੇੰਟ ਨੂੰ reconsider ਕੀਤਾ ਜਾਵੇਗਾ
ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦੇ ਗਿਫ਼੍ਟ ਵਜੋਂ ਹਰ ਯੂਨਿਟ ਲਈ ਟੈਰਿਫ 3 ਰੂਪਏ ਘੱਟ ਕੀਤਾ ਗਿਆ
ਬਿਜਲੀ ਦਾ ਹਰ ਯੂਨਿਟ 3 ਰੁਪਏ ਸਸਤਾ
ਪੂਰੇ ਭਾਰਤ ਵਿੱਚੋ ਪੰਜਾਬ ਵਿੱਚ ਹੁਣ ਬਿਜਲੀ ਸਭ ਤੋਂ ਸਸਤੀ
3316 ਕਰੋੜ ਦੀ ਸਰਕਾਰ ਵਲੋਂ subsidy ਦਿੱਤੀ ਜਾਵੇਗੀ
ਅੱਜ ਮਿਤੀ 01/11/2021 ਤੋਂ ਹੀ ਲਾਗੂ


पढ़िए : एक नज़र में आज के मुख्य समाचार | Today’s Headlines At A Glance |
बच्चों को मोबाइल / टीवी दिखाए बिना खाना कैसे खिलाये?
2-5 साल के बच्चें को Smartly Handle कैसे करें
Online Personal Guidance Program For Pre-Primary Education (2-5 Years)
माता-पिता के जानने योग्य जरूरी बातें
2-5 साल के बच्चें को Smartly Handle कैसे करें
जीवन में नैतिक मूल्य का महत्व Importance of Moral Values
आध्यात्मिक कहानियाँ (Spiritual Stories)
प्रेरणादायक कहानी (Insipirational Stories)
यह भी कट जाएगा : प्रेरणादायक कहानी
ईश्वर है या नहीं ? भक्त और भगवान का अटूट रिश्ता
Wow👏👏
Well done 👍👍👍
👏👏👏
👌👌👌