ਪੰਜਾਬ ਸਰਕਾਰ ਵੱਲੋਂ ਸਮੂਹ ਜਮਾਤਾਂ ਲਈ ਸਕੂਲ ਖੋਲ੍ਹਣ ਸਬੰਧੀ ਫੈਸਲਾ ਲੈਂਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਦੇ ਸਨਮੁੱਖ ਪੰਜਾਬ ਰਾਜ ਦੇ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ, ਅਨਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੀਆਂ ਸਾਰੀਆਂ ਕਲਾਸਾਂ (ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤ ਤੱਕ) ਦੀਆਂ ਫਿਜ਼ੀਕਲ ਕਲਾਸਾਂ ਲਈ ਸਕੂਲ ਲੋੜੀਂਦੇ ਸਮਾਜਕ ਦੂਰੀ ਦੇ ਨਿਯਮਾਂ, ਨਿਯਮਤ ਸੈਨੀਟਾਈਜੇਸ਼ਨ ਅਤੇ ਕੋਵਿਡ-19 ਸਬੰਧੀ ਉਚਿਤ ਵਿਵਹਾਰ ਸਬੰਧੀ ਨਿਯਮਾਂ ਨੂੰ ਅਪਣਾਉਂਦੇ ਹੋਏ ਮਿਤੀ 17 02-2022 ਨੂੰ ਖੋਲ੍ਹੇ ਜਾਣੇ ਹਨ। 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਫਿਜੀਕਲ ਕਲਾਸਾਂ ਵਿੱਚ ਹਾਜ਼ਰ ਹੋਣ ਸਮੇਂ ਟੀਕਾਕਰਨ ਦੀ ਘੱਟੋ-ਘੱਟ ਪਹਿਲੀ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਵੇ। ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਵਿੱਚ ਹਾਜ਼ਰ ਹੋਣ ਦਾ ਵਿਕਲਪ ਹੋਵੇਗਾ। (ਕਾਪੀ ਨੰਥੀ) ਦਿਵਯਾਂਗ ਕਰਮਚਾਰੀਆਂ ਅਤੇ ਗਰਭਵਤੀ ਕਰਮਚਾਰਣ ਔਰਤਾਂ ਨੂੰ ਹਾਜ਼ਰ ਹੋਣ ਤੋਂ ਛੋਟ ਹੋਵੇਗੀ, ਪ੍ਰੰਤੂ ਉਹ
ਆਪਣਾ ਸਾਰਾ ਕੰਮ ਘਰ ਤੋਂ ਨਿਪਟਾਉਣਗੇ।
ਉਪਰੋਕਤ ਦੇ ਸਨਮੁੱਖ ਆਪ ਨੂੰ ਲਿਖਿਆ ਜਾਂਦਾ ਹੈ ਕਿ ਹਵਾਲਾ ਅਧੀਨ ਪੱਤਰ ਦੇ ਨਾਲ ਭਾਰਤ ਸਰਕਾਰ/ਪੰਜਾਬ ਸਰਕਾਰ/ਸਿਖਿਆ ਵਿਭਾਗ ਵੱਲੋਂ ਕੋਵਿਡ-19 ਸਬੰਧੀ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਸਮੇਤ
ਸੋਸ਼ਲ ਡਿਸਟੈਸਿੰਗ ਅਤੇ ਮਾਸਕ ਪਹਿਨਣਾ ਆਦਿ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਇਹ ਹਦਾਇਤਾਂ ਸਮੂਹ ਸਰਕਾਰੀ,ਮਾਨਤਾ ਪ੍ਰਾਪਤ, ਪ੍ਰਾਈਵੇਟ ਏਡਿਡ ਅਤੇ ਪ੍ਰਾਈਵੇਟ ਸਕੂਲਾਂ ਤੇ ਲਾਗੂ
ਸਕੂਲ ਖੋਲਣ ਬਾਰੇ ਡਾਇਰੈਕਟਰ ਸਿਖਿਆ ਵਿਭਾਗ (ਸੈ.ਸਿ.) ਵਲੋਂ ਜਾਰੀ ਹੋਇਆ ਪੱਤਰ



ਲੋੜੀਂਦੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਅਪਣਾਉਂਦੇ ਹੋਏ ਸਰੀਰਕ ਕਲਾਸਾਂ,
ਨਿਯਮਤ ਰੋਗਾਣੂ-ਮੁਕਤ ਕਰਨਾ ਅਤੇ ਕੋਵਿਡ-19 ਉਚਿਤ ਵਿਵਹਾਰ ਸੰਬੰਧੀ ਮਾਪਦੰਡ ਦਾ ਧਿਆਨ ਰੱਖਿਆ ਜਾਵੇਗਾ।
ਸਬੰਧਤ ਸੰਸਥਾਵਾਂ 15 ਸਾਲ ਤੋਂ ਵੱਧ ਉਮਰ ਸਮੂਹ ਦੇ ਸਾਰੇ ਵਿਦਿਆਰਥੀਆਂ ਨੂੰ ਟੀਕਾਕਰਨ ਦੀ ਘੱਟੋ-ਘੱਟ ਪਹਿਲੀ ਖੁਰਾਕ ਲੈਣ ਲਈ ਸਲਾਹ ਦੇ ਸਕਦੀਆਂ ਹਨ.
ਵਿਦਿਆਰਥੀਆਂ ਕੋਲ online classes ਲਗਵਾਉਣ ਦਾ ਵਿਕਲਪ ਹੋਵੇਗਾ।
ਪੰਜਾਬ ਸਰਕਾਰ ਵਲੋਂ covid -19 ਸੰਬੰਧੀ ਨਵੇਂ ਨਿਰਦੇਸ਼ ਜਾਰੀ


Download pdf file of orders
इसे भी पढ़िए :
Basant Panchami 2022 | जानिए कब है बसंत पंचमी, मुहूर्त, महत्व और पूजा विधि | बसंत पंचमी निबंध
Glowing Skin (साफ और चमकदार त्वचा) पाने के लिए 5 प्रकार के शाकाहारी भोजन
World Cancer Day | विश्व कैंसर दिवस 4 फरवरी 2022
सर्दियों में गुड़ खाने के फायदे | सर्दियों में गुड़ का सेवन क्यों करना चाहिए
Personality Development Tips For Your Child
अपने दिल को कैसे स्वस्थ रखें | हृदय रोग से कैसे बचे
महिलाओं के लिए 7 बेहतरीन व्यायाम
जाने सोशल मीडिया के अत्यधिक प्रयोग का आपके मानसिक स्वास्थ्य पर बुरा प्रभाव
बच्चों को जरूर सिखाएं ये 6 बेसिक सोशल मैनर्स
कोविड -19 की तीसरी लहर के दौरान फिट रहने के लिए, किस तरह का खान-पान रखें
पैसे कैसे बचाये ? हर महीने पैसे बचाने में आपकी मदद करने के लिए 8 उपाय
कैसे आप खुद को रख सकते है फिट, बिना मेहनत के अपनाएं ये healthy habits
लाला लाजपत राय जीवन परिचय | Lala Lajpat Rai Biography In Hindi
Republic Day 2022 | गणतंत्र दिवस 2022 | निबंध, महत्व, इतिहास, भाषण | Repubic Day Speech In Hindi
आज का राशिफल | Today’s Horoscope
जाने सोशल मीडिया के अत्यधिक प्रयोग का आपके मानसिक स्वास्थ्य पर बुरा प्रभाव
बच्चों को अच्छी आदतें कैसे सिखाएं
माता-पिता के जानने योग्य जरूरी बातें
बच्चों को मोबाइल / टीवी दिखाए बिना खाना कैसे खिलाये?
Guru Gobind Singh Ji Gurpurab 2022
2-5 साल के बच्चें को Smartly Handle कैसे करें
जीवन में नैतिक मूल्य का महत्व Importance of Moral Values
आध्यात्मिक कहानियाँ (Spiritual Stories)
प्रेरणादायक कहानी (Insipirational Stories)
दिवाली की सम्पूर्ण जानकारी | All Detail About Diwali | दीपावली 2021 : 4 नवंबर (वीरवार)
Navratri 9 Guided Meditation by Gurudev Sri Sri Ravishankar