
Official advertisement ਪੜ੍ਹਨ ਲਈ ਅਤੇ apply ਕਰਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰੋ

8393 NTT ਪੋਸਟਾਂ ਸਬੰਧੀ ਅੰਦੋਲਨਕਾਰੀ ਕੱਚੇ ਅਧਿਆਪਕਾ ਵਲੋਂ ਮੰਗ ਕੀਤੀਆਂ ਗਈਆਂ ਭਰਤੀ ਸੰਬੰਧੀ ਸ਼ਰਤਾਂ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਸੀ, ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵਲੋਂ ਪ੍ਰੈਸ ਨੋਟ ਵੀ ਜਾਰੀ ਕਰ ਦਿਤਾ ਗਿਆ ਸੀ.
ਅੱਜ ਨਵਾਂ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ।
For details Click here : https://educationrecruitmentboard.com/
Last Date For Apply :
11/10/2021
8393 NTT Post ਦੇ ਸੰਬੰਧ ਵਿੱਚ Teachers ਦੀ Help ਦੇ Motive ਨਾਲ ਇਹ Notes ਤਿਆਰ ਕੀਤੇ ਜਾ ਰਹੇ ਹਨ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੂੰ ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਜਾਣਗੇ। ਹੋਰ ਜਾਣਕਾਰੀ ਪ੍ਰਾਪਤ ਕਰਨ ਲਈ
Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ.
Click on link and send ur name & distt
link – Add me in Whatapp Group : Help For NTT POST
Notes : –
ਪ੍ਰੈਕਟਿਸ ਪੇਪਰ : G.K. Notes In Punjabi Part 1
Copy of press note and notification
8393 NTT ਪੋਸਟਾਂ ਸਬੰਧੀ ਅੰਦੋਲਨਕਾਰੀ ਕੱਚੇ ਅਧਿਆਪਕਾ ਵਲੋਂ ਮੰਗ ਕੀਤੀਆਂ ਗਈਆਂ ਭਰਤੀ ਸੰਬੰਧੀ ਸ਼ਰਤਾਂ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਗਿਆ ਸੀ, ਇਸ ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਵਲੋਂ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਸਿੱਖਿਆ ਵਿਭਾਗ ਨੇ 8393 NTT ਪੋਸਟਾਂ ਸਬੰਧੀ ਕੱਚੇ ਅਧਿਆਪਕਾਂ ਨੂੰ ਰਾਹਤ ਦਿੰਦਿਆਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਪ੍ਰੈਸ ਨੋਟ ਵੀ ਜਾਰੀ ਕਰ ਦਿੱਤਾ ਹੈ ਜਿਸ ਵਿੱਚ ਹੁਣ ਇਨ੍ਹਾਂ ਅਧਿਆਪਕਾਂ ਨੂੰ ਵੀ ਪ੍ਰੀ -ਪ੍ਰਾਇਮਰੀ ਦੀਆਂ ਪੋਸਟਾਂ ਵਿਚ ਐਡਜਸਟ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।
ਨੋਟੀਫਿਕੇਸ਼ਨ ਵਿੱਚ ਸੰਵਿਧਾਨ ਦੇ ਆਰਟੀਕਲ -309 ਦਾ ਹਵਾਲਾ ਦਿੰਦਿਆਂ ਅਸਾਮੀਆਂ ਵਾਸਤੇ ਪਹਿਲਾਂ ਸ਼ਰਤਾਂ ‘ਚ ਨਰਮੀ ਕਰਦਿਆਂ ਵੱਖ-ਵੱਖ ਤੌਰ ਤੇ ਕੰਮ ਕਰ ਰਹੇ ਕੱਚੇ ਅਧਿਆਪਕਾਂ ਨੂੰ ਅਪਲਾਈ ਕਰਨ ਦੇ ਸਮਰੱਥ ਬਣਾ ਦਿੱਤਾ ਹੈ।
ਨਵੇਂ ਨੋਟੀਫ਼ਿਕੇਸ਼ਨ ਅਤੇ ਪ੍ਰੈਸ ਨੋਟ ਮੁਤਾਬਿਕ 10+2 ਵਿਚੋਂ 45 ਪ੍ਰਤੀਸ਼ਤ ਅੰਕ, NCTE ਤੋਂ ਪ੍ਰਵਾਨਿਤ NTT ਦਾ ਡਿਪਲੋਮਾ ਜਾਂ ਸਰਟੀਫਿਕੇਟ ਘੱਟੋ ਘੱਟ ਇਕ ਸਾਲ ਦਾ, ਸਰਕਾਰੀ ਸਕੂਲ ਵਿੱਚ ਬਤੌਰ STR/AIE/EGS/IEV ਵਲੰਟੀਅਰ, ਸਿੱਖਿਆ ਪ੍ਰੋਵਾਈਡਰ ਤਿੰਨ ਸਾਲਾਂ ਦਾ ਤਜਰਬਾ ਹੋਵੇ, ਅਪਲਾਈ ਕਰ ਸਕਦੇ ਹਨ।
Press Note

Notification


