Child Development and Psychology MCQ In Punjabi Part-4 & 5

Child Development and Psychology MCQ In Punjabi Part-4 & 5

Child Development and Psychology MCQ In Punjabi Part-4 & 5 Help ਦੇ Motive ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਗਏ ਹਨ। ਅੰਤ ਤੇ pdf file ਨੂੰ download ਕਰਨ ਲਈ ਲਿੰਕ ਦਿਤਾ ਗਿਆ ਹੈ. pdf file Download ਕਰ ਸਕਦੇ ਹੋ 

ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)

Notes ਦੀ explanation youtube video ਦੇਖਣ ਲਈ link ਤੇ ਕਲਿਕ ਕਰੋ : CLICK HERE

ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. ਦਿੱਤੇ ਲਿੰਕ ਤੇ ਕਲਿਕ ਕਰਕੇ ADD NAME & DISTT ਲਿਖ ਕੇ ਭੇਜ ਦੋ.


CDP Part -4 Important Questions

Q1 ਵਾਧੇ ਦਾ ਸਬੰਧ ਹੈ-

 1. ਪਰਪੱਕਤਾ ਨਾਲ.                   
 2. ਉਮਰ ਨਾਲ
 3. ਕਿਸੇ ਨਾਲ ਵੀ ਨਹੀਂ               
 4. ਪਰਪੱਕਤਾ ਅਤੇ ਉਮਰ ਨਾਲ

Q2 ਪਰਪੱਕਤਾ ਦਾ ਅਰਥ ਹੈ।

 1. ਅੰਦਰੂਨੀ ਸੁਧਾਰ ਦੀ ਪ੍ਰੀਕਿਰਿਆ ਜਿਸ ਨਾਲ ਸਰੀਰਕ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ। 
 2. ਜੱਦ ਕਰਕੇ ਸ਼ਰੀਰਕ ਵਿਕਾਸ 
 3. ਵਾਤਾਵਰਣ ਕਾਰਕਾਂ ਦਾ ਵਿਵਹਾਰ ਤੇ ਪ੍ਰਭਾਵ 
 4. ਸਿਖਲਾਈ ਲਈ ਤੱਤਪਰਤਾ 

Q3 ਮਨੁੱਖੀ ਵਿਵਹਾਰ ਕਿਸ ਦੇ ਨਤੀਜੇ ਵਜੋਂ ਬਦਲਦਾ ਹੈ ।

 1. ਵਾਧੇ ਦੀ ਆਮ ਪ੍ਰਕ੍ਰਿਆ 
 2. ਪਰਪੱਕਤਾ ਰਾਹੀਂ 
 3. ਪਰਪੱਕਤਾ ਅਤੇ ਸਿਖਣਾ 
 4. ਕੇਵਲ ਸਿਖਣਾ 

Q4  ਪਿਆਜੇ ਦੇ ਅਨੁਸਾਰ ਪਰਪੱਕਤਾ ਇੱਕ……… ਦੀ ਪ੍ਰਕ੍ਰਿਆ ਹੈ – 

 1. ਸਵੈਚਾਲਿਤ ਅਤੇ ਅੰਦਰੂਨੀ 
 2. ਭਾਸ਼ਾ ਦੀ ਸਹਾਇਤਾ ਨਾਲ ਸਿਖਣਾ 
 3. ਦੋਵੇਂ A ਅਤੇ B
 4. ਵਾਤਾਵਰਣ ਨਾਲ ਸਿੱਧਾ ਸਬੰਧ ਬਨਾਉਣਾ 

Q5 ਵਾਧਾ ਪ੍ਰਾਣੀ ਤੇ ਵਾਪਰਦਾ ਹੈ। 

 1. ਅੰਦਰ
 2. ਬਾਹਰ
 3. ਕਿਧਰੇ ਵੀ ਨਹੀਂ 
 4. ਅੰਦਰ ਤੇ ਬਾਹਰ 

Child Development and Psychology MCQ In Punjabi Part-4

Q6 ਪਿਆਜੇ ਦੇ ਅਨੁਸਾਰ, ਕਿਸੇ ਵਿਅਕਤੀ ਨੂੰ ਢੁਕਵੇਂ ਵਿਕਾਸ ਲਈ ਜ਼ਰੂਰਤ ਹੁੰਦੀ ਹੈ – 

 1. ਸਿਖਣਾ 
 2. ਵਾਤਾਵਰਣ ਨੂੰ ਖੋਜਣ ਲਈ ਪ੍ਰਤੱਖ ਤਜ਼ਰਬੇ /ਅਨੁਭਵ 
 3. ਢੁੱਕਵਾਂ ਪਰਪੱਕਤਾ ਪੱਧਰ
 4. ਉਪਰੋਕਤ ਸਾਰੇ 

Q7 ਵਿਕਾਸ ਹੁੰਦਾ ਹੈ। 

 1. ਸ਼ਰੀਰਕ 
 2. ਮਾਨਸਿਕ 
 3. ਭਾਵਾਤਮਕ 
 4. ਇਹ ਸਾਰੇ ਹੀ

Q8 ਵਿਅਕਤੀ ਇਕ ਖੁੱਲੀ ਊਰਜਾ ਸੰਸਥਾਨ ਹੈ, ਕਿਉਂਕਿ ਇਹ ਪ੍ਰਭਾਵਿਤ ਹੁੰਦਾ ਹੈ। 

 1. ਵਾਧੇ ਤੋਂ ਅਤੇ ਵਾਤਾਵਰਣ ਤੋਂ 
 2. ਸੱਭਿਆਚਾਰਕ ਪ੍ਰਭਾਵਾਂ ਤੋਂ 
 3. ਸਾਥੀਆਂ ਅਤੇ ਅਧਿਆਪਕਾਂ ਤੋਂ 
 4. ਓਪਰੋਕਤ ਸਾਰੀਆਂ ਤੋਂ 

Child Development and Psychology MCQ In Punjabi Part-4

Q9 ਜਾਤਵਿਰਤ (Phylogenetic) ਕਿਰਿਆਵਾਂ ਦਾ ਸਬੰਧ ਪ੍ਰਾਣੀ ਦੇ…….. ਤਜਰਬਿਆਂ ਨਾਲ ਹੁੰਦਾ ਹੈ। 

 1. ਜਨਮ ਤੋਂ ਕਿਸ਼ੋਰ ਅਵੱਸਥਾ ਤੱਕ 
 2. ਜਨਮ ਤੋਂ ਪਹਿਲਾਂ ਦੀ ਅਸਵਸਥਾ ਤੱਕ
 3. ਇਕ ਪੀੜੀ ਦਾ ਦੂਸਰੀ  ਪੀੜੀ ਨਾਲ 
 4. ਜਨਮ ਤੋਂ ਮੌਤ ਤੱਕ

 Q10 ਵਿਅਕਤੀਵਿਰਤ(ontogenetic) ਇਤਿਹਾਸ (ਅਨੁਭਵਾਂ) ਦਾ ਸਬੰਧ ਪ੍ਰਾਣੀ /ਜੀਵ ਦੇ… ਨਾਲ ਹੁੰਦਾ ਹੈ। 

 1. ਜਨਮ ਮਗਰੋਂ ਜੀਵਨ ਕਾਲ ਨਾਲ 
 2. ਸ਼ਰੀਰਕ ਸੰਸਥਾਨ ਵਿਚ ਯਾਦ ਚਿਨ੍ਹ 
 3. ਜਨਮ ਤੋਂ ਪਹਿਲਾਂ ਦੇ ਸਮੇਂ ਦਾ ਵੇਰਵਾ
 4. ਬਿਰਧ/ਬੁਢਾਪੇ ਦੀ ੳਮਰ ਦੇ ਅਨੁਭਵ

Child Development and Psychology MCQ In Punjabi Part-4

 Q11 ਪਸ਼ੂ ਅਤੇ ਮਾਨਵ – ਸ਼ਿਸ਼ੁ ਸਮਾਨ ਹੈ

 1.  ਸਾਰੇ ਪੱਖਾਂ ਵਿੱ
 2. ਭੋਜਨ ਅਤੇ ਸਪਰਸ਼ ਸੰਬੰਧੀ ੳਤੇਜਨਾ
 3. ਕੇਵਲ ਭੋਜਨ
 4. ਕੇਵਲ ਸਪਰਸ਼ ੳਤੇਜਨਾ

Child Development and Psychology MCQ In Punjabi Part-4

Q12 “Critical Periods ” ਦੀ ਉਪਕਲਪਨਾ ਦਰਸਾਉਂਦੀ ਹੈ ਕਿ

 1. ਬੱਚੇ ਦੇ ਵਿਕਾਸ ਦੇ ਵਿਸ਼ੇਸ਼ ਸਮੇਂ ਵਿੱਚ ਵਿਸ਼ੇਸ਼ ਕਿਰਿਆਵਾਂ ਨੂੰ ਸਿੱਖਣ ਦੀਆਂ ਸਮਰਥਾਵਾਂ ਪ੍ਗਟ ਹੁੰਦੀਆਂ ਹਨ। ਜੇਕਰ ਉਸ ਸਮੇਂ ਵਿੱਚ ਉਨ੍ਹਾਂ ਵਿਸ਼ੇਸ਼ ਸਮਰੱਥਾਵਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਤਾਂ ਉਹ ਸਮਰੱਥਾਵਾਂ ਕਿਰਿਆਹੀਣ ਹੋ ਜਾਂਦੀਆਂ ਹਨ। 
 2. ਉਹ ਵਿਸ਼ੇਸ਼ ਕਾਲ ਜਦੋਂ ਬੱਚਾ ਕੁਝ ਕਿਰਿਆਵਾਂ ਨੂੰ ਸਿੱਖਣ ਲਈ ਸਰੀਰਕ ਿਦਸ਼ਟੀ ਤੋਂ ਤਿਆਰ ਨਹੀਂ ਹੁੰਦਾ। 
 3. ਉਹ ਵਿਸ਼ੇਸ਼ ਕਾਲ ਜਦੋਂ ਬੱਚਾ ਕਿਸੇ ਨਵੀਂ ਚੀਜ਼/ਕੰਮ ਨੂੰ ਸਿੱਖਣ ਲਈ ਪ੍ਰੇਰਿਤ ਨਹੀਂ ਹੁੰਦਾ। 
 4. ਉਹ ਸਮਾਂ ਜਦੋਂ ਉਚਿਤ ਸਿੱਖਣ ਲਈ ਬੱਚੇ ਦਾ ਮਾਨਸਿਕ ਸੈਟ ਨਹੀਂ ਬਣਦਾ। 

  Q13 ਵਿਕਾਸ ਦਾ ਅਰਥ ਹੈ

 1. ਪ੍ਮਾਣਾਤਮਕ ਪਰਿਵਰਤਨ
 2. ਗੁਣਾਤਮਕ ਪਰਿਵਰਤਨ
 3. ਪ੍ਮਾਣਾਤਮਕ ਤੇ ਗੁਣਾਤਮਕ ਦੋਵੇਂ ਤਰ੍ਹਾਂ ਦਾ ਪਰਿਵਰਤਨ
 4. ਇਨ੍ਹਾਂ ਵਿੱਚੋਂ ਕੋਈ ਨਹੀਂ

Q14 ਵਿਕਾਸ ਕਿਹੋ ਜਿਹੀ ਪ੍ਕਿਰਿਆ ਹੈ

 1. ਬਾਲ ਅਵਸਥਾ ਵਿੱਚ ਹੋਣ ਵਾਲੀ
 2. ਸ਼ਿਸ਼ੂ ਅਵਸਥਾ ਵਿੱਚ ਹੋਣ ਵਾਲੀ
 3. ਬਾਲਗ ਅਵਸਥਾ ਵਿੱਚ ਵਾਪਰਨ ਵਾਲੀ
 4. ਨਿਰੰਤਰ ਤੇ ਜੀਵਨ ਭਰ ਚਲਣ ਵਾਲੀ ਪ੍ਕਿ੍ਆ

Child Development and Psychology MCQ In Punjabi Part-4

Q15 ਵਿਕਾਸ ਵਿੱਚ “ਸ਼ਿਖਰ ਤੋਂ ਪੂੰਛ” (Cephalocaudal) ਨਿਯਮ ਦਾ ਅਰਥ ਹੈ

 1. ਵਿਕਾਸ ਦੀ ਦਿਸ਼ਾ ਸਰੀਰ ਦੇ ਕੇਂਦਰ ਦੇ ਭਾਗਾਂ ਤੋਂ ਕਿਨਾਰਿਆਂ ਵੱਲ
 2. ਵਿਕਾਸ ਦੀ ਦਿਸ਼ਾ ਪੈਰਾਂ ਤੋਂ ਉੱਪਰ ਵੱਲ
 3. ਵਿਕਾਸ ਦੀ ਦਿਸ਼ਾ ਸਿਰ ਤੋਂ ਪੈਰਾਂ ਵੱਲ
 4. ਸਰੀਰ ਦੇ ਸਾਰੇ ਅੰਗਾਂ ਦਾ ਵਿਵਸਥਿ

Q16 ਬੱਚੇ ਦੀ ਪ੍ਰਪੱਕਤਾ ਦੇ ਸਿਧਾਂਤ ਦਾ ਪ੍ਰਤੀਪਾਦਨ ਕਿਸ ਨੇ ਕੀਤਾ

 1. ਮੈਕਗਾ੍
 2. ਨੈਸ਼
 3. ਗੇਸੈਲ
 4. ਹਿਲਗਾਰਡ

Q17 ਕਿਹੜੇ ਮਨੋਵਿਗਿਆਨੀ ਨੇ ਵਾਧੇ ਨੂੰ ਅੰਦਰੂਨੀ ਪ੍ਕਿਰਿਆ ਆਖਿਆ ਹੈ

 1. ਗੇਸੈਲ
 2. ਅਡਰਸਨ
 3. ਵੇਬਸਟਰ
 4. ਸਟੀਵੇਨਸਨ

Child Development and Psychology MCQ In Punjabi Part-4

Q18 ਵਾਧੇ ਦੀ ਪ੍ਕਿਰਿਆ ਦਾ ਪ੍ਰਸ਼ਨ

 1. ਜੀਵ ਦੇ ਅੰਦਰ ਤੋਂ
 2. ਜੀਵ ਦੇ ਬਾਹਰ ਤੋਂ
 3. ਦੋਵੇਂ (A) ਤੇ (B) 
 4. ਇਨ੍ਹਾਂ ਵਿੱਚੋਂ ਕੋਈ ਨਹੀਂ

Q19 ਵਿਕਾਸ ਤੋਂ ਤੁਹਾਡਾ ਕੀ ਭਾਵ ਹੈ

 1. ਕੱਦ ਅਤੇ ਭਾਰ ਵਿੱਚ ਵਾਧਾ
 2. ਜਵਾਨੀ ਦੇ ਸੰਬੰਧਿਤ ਪਰਿਵਰਤਨ
 3. ਸੰਖਿਆ ਮੂਲਕ ਅਤੇ ਗੁਣਾਤਮਕ ਪਰਿਵਰਤਨ
 4. ਸਾਥੀ – ਸਮੂਹ ਵਿੱਚ ਭਾਗ ਲੈਣਾ ਸਿੱਖਣਾ

Q20 “ਵਿਕਾਸ ਤੋਂ ਭਾਵ ਉਨ੍ਹਾਂ ਪ੍ਗਤੀਸ਼ੀਲ ਪਰਿਵਰਤਨਾਂ ਦੀ ਵਿਆਖਿਆ ਤੋਂ ਹੈ, ਜੋ ਅਨੁਭਵ ਅਤੇ ਪ੍ਰਪੱਕਤਾ ਦੇ ਨਤੀਜੇ ਵਜੋਂ ਇੱਕ ਕ੍ਰਮਬੱਧ ਅਤੇ ਪੂਰਵ – ਅਨੁਮਾਨਤਕ ਢੰਗ ਨਾਲ ਘਟਿਤ ਹੰਦੀ ਹੈ। ” ਇਹ ਕਿਸ ਨੇ ਕਿਹਾ ਸੀ

 1. ਸਟੀਵਨਸਨ
 2. ਹਾਰਲੌਕ
 3. ਪਿਆਜੇ
 4. ਕਰੋ ਅਤੇ ਕਰੋ

CDP Part -5 Important Questions

ਪ੍ਰ.1. ਇੱਕ “ਅਧਿਆਪਕ” ਨੂੰ ਵਿਦਿਆਰਥੀਆਂ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ?

A. ਪਿਤਾ ਵਰਗਾ

B. ਦੋਸਤ ਵਰਗੇ

C. ਆਮ ਆਦਮੀ 

D. ਵੱਡੇ ਵਰਗਾ 

ਪ੍ਰ.2. ਜੈਨੇਟਿਕ ਗਿਆਨ ਵਿਗਿਆਨ ਦਾ ਪਿਤਾ ਕੌਣ ਹੈ?

A. Piaget

B. Bruner

C.Vygotsky

D.Dewey

ਪ੍ਰ.3. ਬੱਚੇ ਦਾ ਪਹਿਲਾ ਅਧਿਆਪਕ ਕਿਸ ਨੂੰ ਮੰਨਿਆ ਜਾਂਦਾ ਹੈ?

ਏ. ਹੈੱਡਮਾਸਟਰ 

ਬੀ. ਕਲਾਸ-ਟੀਚਰ

C. ਮਾਤਾ 

D.ਟਿਊਸ਼ਨ ਟੀਚਰ 

ਪ੍ਰ.4. _________ ਗਿਆਨ ਹਾਸਲ ਕਰਨ ਅਤੇ ਲਾਗੂ ਕਰਨ ਦੀ ਸਮਰੱਥਾ ਹੈ।

A. Personality

B. Intelligence

C.Aptitude

D.Attitude

ਪ੍ਰ.5. ਖਿਡੌਣੇ ਦੀ ਉਮਰ ਦਾ ਹਵਾਲਾ ਦਿੰਦਾ ਹੈ

A. ਸ਼ੁਰੂਆਤੀ ਬਚਪਨ (Early  Childhood)

B. ਦੇਰ ਨਾਲ ਬਚਪਨ

C.Babyhood

D.ਇਹ ਸਭ

ਪ੍ਰ.6. ਇੱਕ ਬੱਚਾ ਆਪਣੇ ਖੱਬੇ ਹੱਥ ਨਾਲ ਲਿਖਦਾ ਹੈ ਅਤੇ ਇਸ ਨਾਲ ਕੰਮ ਕਰਨ ਵਿੱਚ ਆਰਾਮਦਾਇਕ ਹੈ, ਉਸਨੂੰ ਹੋਣਾ ਚਾਹੀਦਾ ਹੈ –

A. Discourage ਕਰੋ 

B. ਖੱਬੇ ਹੱਥ ਨਾਲ ਲਿਖਣ ਲਈ ਬਣਾਇਆ

C. ਉਸਦੀ ਤਰਜੀਹ ਦੀ ਆਗਿਆ ਦਿਓ

D. ਡਾਕਟਰੀ ਸਹਾਇਤਾ ਲੈਣ ਲਈ ਭੇਜੋ

ਪ੍ਰ.7.__________ਲਈ ਸ਼ਬਦ ਦੀ ਭਾਸ਼ਾ ਜ਼ਰੂਰੀ ਨਹੀਂ ਹੈ

A. ਕਲਪਨਾਤਮਕ ਸੋਚ

ਬੀ. ਸੰਕਲਪਤਮਕ ਸੋਚ

C.Associative Thinking

D. Perceptual Thinking

.

ਪ੍ਰ.8.ਜੋ ਬੱਚੇ ਦੀ ਗੁਣਵੱਤਾ ਜਾਂ ਚਰਿੱਤਰ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ?

A. Growth

B. ਵਿਕਾਸ

C.Learning

D.ਵਾਤਾਵਰਣ 

ਪ੍ਰ.9.ਬੁੱਧੀ ਦੀ ਸਿੰਗਲ ਫੈਕਟਰ ਥਿਊਰੀ _________ ਦੁਆਰਾ ਦਿੱਤੀ ਗਈ ਸੀ

ਏ. ਅਲਫਰੇਡ ਬਿਨੇਟ 

ਬੀ. ਥੌਰਨਡਾਈਕ

C. Freeman

D. ਉਹਨਾਂ ਵਿੱਚੋਂ ਕੋਈ ਨਹੀਂ

ਪ੍ਰ.10. “ਥਿਊਰੀ ਆਫ ਮਲਟੀਪਲ ਇੰਟੈਲੀਜੈਂਸ” ਦਾ ਪਿਤਾ ਕੌਣ ਹੈ?

ਏ. ਗਾਰਡਨਰ 

ਬੀ. ਵਿਗੋਟਸਕੀ

C.Bruner

D.Piaget

ਪ੍ਰ.11. ਸਮਾਜਿਕ ਰਚਨਾਵਾਦ ਦੇ ਫਲਸਫੇ ਨੂੰ ਕੌਣ ਜ਼ਿਆਦਾ ਜ਼ੋਰ ਦਿੰਦਾ ਹੈ?

A. Piaget

B. Kohlberg

C.Vygotsky

D.Dewey

ਉੱਤਰ: ਵਿਗੋਟਸਕੀ [ਵਿਕਲਪ: ਸੀ]

ਪ੍ਰ.12.ਸਿੱਖਣਾ ਬੋਧਾਤਮਕ ਵਿਕਾਸ ‘ਤੇ ਨਿਰਭਰ ਕਰਦਾ ਹੈ

A. ਹਮੇਸ਼ਾ 

B.ਕਈ ਵਾਰ

C.ਕਦੇ ਨਹੀਂ 

D.ਗਣਨਾ ਵਿੱਚ

ਪ੍ਰ.13.ਵੱਖ-ਵੱਖ I.Q ਨੂੰ ਦਰਸਾਉਂਦੇ ਹੋਏ, ਹੇਠਾਂ ਦਿੱਤੇ ਸਮੂਹਾਂ ਵਿੱਚੋਂ ਵਿਦਿਆਰਥੀਆਂ ਦੇ “ਸਿੱਖਿਆਯੋਗ” ਸਮੂਹ ਨੂੰ ਚੁਣੋ। 

A.50 ਤੋਂ 70

B.30 ਤੋਂ 50 ਤੱਕ

C.70 ਤੋਂ 90

D.40 ਤੋਂ 80 ਤੱਕ

ਪ੍ਰ.14. IQ ਸਕੋਰ ਆਮ ਤੌਰ ‘ਤੇ ________ ਅਕਾਦਮਿਕ ਪ੍ਰਦਰਸ਼ਨ ਨਾਲ ਸਬੰਧਿਤ ਹੁੰਦੇ ਹਨ।

A.ਬਹੁਤ ਘੱਟ 

B.ਬਿਲਕੁਲ

C.ਬਹੁਤ ਜ਼ਿਆਦਾ

D.ਥੋੜੇ ਬਹੁਤ 

ਪ੍ਰ.15.ਬੱਚਿਆਂ ਦਾ ਸੁਭਾਅ ਅਜਿਹਾ ਹੁੰਦਾ ਹੈ

A.ਨਕਲ ਕਰਨ ਵਾਲਾ

B.ਰਚਨਾਤਮਕ

C.ਕਲਪਨਾ ਵਾਲਾ 

D. ਤੋੜ ਫੋੜ ਕਰਨ ਵਾਲਾ 


Download PDF File of CDP Part 4 & 5


इसे भी पढ़िए :

बच्चों को अच्छी आदतें कैसे सिखाएं

एक नज़र में आज के मुख्य समाचार | Today’s Headlines At A Glance |

Meta का क्या है मतलब ? Metaverse क्या है ? जानिए

Metaverse : Facebook ने अपना नाम बदलकर किया Meta

JioPhone Next 4G Smartphone फाइनली लॉन्च, कीमत 6499 रुपए

Explanation Video Part -2

8393 NTT Posts : Child Development and Psychology Selected Notes In Punjabi Part-2

8393 NTT Posts : Child Development and Psychology Selected Notes In Punjabi Part-1

Explanation Video Part-1

Notes For Competition Exams

GK Notes in Punjabi

Practice Paper of Current Affairs-1

8393 NTT Post : Current Affairs MCQ In Punjabi September, 2021 Part-4

8393 NTT Post : Current Affairs MCQ In Punjabi September, 2021 Part-4

बच्चों का पालन पोषण (Parenting)

बच्चों के मन से टीचर का डर कैसे दूर करे ?

जीवन में नैतिक मूल्य का महत्व Importance of Moral Values

बच्चों को मोबाइल / टीवी दिखाए बिना खाना कैसे खिलाये?

Health Care Products With Heavy Discount Prices On Amazon

Mrs. Shakuntla

MrsShakuntla M.A.(English) B.Ed, Diploma in Fabric Painting, Hotel Management. संस्था Art of Living के सत्संग कार्यकर्मो में भजन गाती हूँ। शिक्षा के क्षेत्र में 20 वर्ष के तजुर्बे व् ज्ञान से माता पिता, बच्चों की समस्यायों को हल करने में समाज को अपना योगदान दे संकू इसलिए यह वेबसाइट बनाई है।

Leave a Reply

Your email address will not be published.