
Child Development and Psychology MCQ In Punjabi Part-6 Help ਦੇ Motive ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਗਏ ਹਨ। ਅੰਤ ਤੇ pdf file ਨੂੰ download ਕਰਨ ਲਈ ਲਿੰਕ ਦਿਤਾ ਗਿਆ ਹੈ. pdf file Download ਕਰ ਸਕਦੇ ਹੋ.
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
Notes ਦੀ explanation youtube video ਦੇਖਣ ਲਈ link ਤੇ ਕਲਿਕ ਕਰੋ : CLICK HERE
ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. ਦਿੱਤੇ ਲਿੰਕ ਤੇ ਕਲਿਕ ਕਰਕੇ ADD NAME & DISTT ਲਿਖ ਕੇ ਭੇਜ ਦੋ.
Q1 ਹੇਠ ਦਿੱਤਿਆਂ ਵਿੱਚੋਂ ਕਿਹੜਾ ਕਥਨ ਵਿਕਾਸ ਦੇ ਅਰਥ ਸਪੱਸ਼ਟ ਕਰਦਾ ਹੈ।
- ਵਿਕਾਸ ਜ਼ਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ
- ਵਿਭਿੰਨ ਵਿਅਕਤੀਆਂ ਵਿਚ ਵਿਕਾਸ ਦੀ ਗਤੀ ਭਿੰਨ ਹੋ ਸਕਦੀ ਹੈ
- ਇਕ ਵਿਅਕਤੀ ਦੇ ਵਿਕਾਸ ਦੀਆ ਦਰ ਵਿਭਿੰਨ ਅਵਸਥਾਵਾਂ ਵਿੱਚ ਭਿੰਨ ਹੋ ਸਕਦੀ ਹੈ
- ਉਪਰੋਕਤ ਸਾਰੇ ਹੀ
Q2 ਹੇਠ ਦਿੱਤਿਆਂ ਵਿੱਚੋਂ ਕੀ ਵਾਧੇ ਦੇ ਅਰਥ ਸਪਸ਼ਟ ਕਰਨ ਨਾਲ ਸਬੰਧਿਤ ਨਹੀਂ ਹੈ ਪਰ
- ਇਹ ਸੰਖਿਆ ਮੂਲਕ ਹੈ
- ਵੰਸ਼ਿਕ ਗੁਣ ਵਾਧੇ ਦੀ ਪ੍ਰਕਿਰਿਆ ਨੂੰ ਨਿਸ਼ਚਿਤ ਕਰਦੇ ਹਨ
- ਇਹ ਵਿਅਕਤੀ ਦੇ ਬਾਹਰ ਦੀ ਪ੍ਰਕਿਰਿਆ ਹੈ
- ਇਸ ਦਾ ਜ਼ਿਆਦਾ ਸਬੰਧ ਸਰੀਰਕ ਪੱਖ ਨਾਲ ਹੁੰਦਾ ਹੈ
Q 3 ਜਟਿਲ ਅਤੇ ਸੰਯੋਜਨ (Consummatory)ਅਨੁਕਿਰਿਆ- ਪ੍ਤਿਮਾਨ ਦਾ ਅਰਥ ਹੈ
- ਬਾਲਕ ਦਾ ਇਕ ਕਿਰਿਆ ਤੋਂ ਪਿਛੋਂ ਦੂਜੀ ਕਿਰਿਆ ਕਰਨੀ
- ਬਾਲਕ ਦਾ ਅੱਡ-ਅੱਡ ਸਮੇਂ ਉੱਤੇ ਅੱਡ-ਅੱਡ ਕੰਮ ਕਰਨਾ
- ਬਾਲਕ ਦਾ ਇਕੱਠੇ ਦੋ ਕਿਰਿਆਵਾਂ ਦਾ ਕਰਨਾ
- ਬਾਲਕ ਦਾ ਕੋਈ ਵੀ ਕਿਰਿਆ ਨਾ ਕਰਨਾ
Q 4 ਪ੍ਰਪੱਕਤਾ ਦਾ ਸਿੱਖਣ ਵਿਚ ਪ੍ਰਭਾਵ ਦਾ ਅਧਿਐਨ ਕਰਨ ਲਈ ਸਭ ਤੋਂ ਢੁਕਵਾਂ ਸਮਾਂ ਹੈ।
- ਤਿੰਨ ਸਾਲ ਦੀ ਉਮਰ ਤੱਕ
- ਛੇ ਸਾਲ ਅਤੇ ਇਸ ਤੋਂ ਬਾਅਦ
- ਜਦੋਂ ਬੱਚਾ ਸਕੂਲ ਵਿੱਚ ਚੰਗੀ ਤਰ੍ਹਾਂ ਸਮਾਯੋਜਿਤ ਹੋ ਜਾਵੇ
- ਬੱਚੇ ਦੇ ਵਿਕਾਸ ਦੀ ਕਿਸੇ ਵੀ ਅਵਸਥਾ ਵਿਚ
Child Development and Psychology MCQ In Punjabi Part-6
Q 5 ਪਰਪੱਕਤਾ ਅਤੇ ਸਿੱਖਣ ਦੇ ਪ੍ਭਾਵ ਦਾ ਅੰਤਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਜਦ
- ਸੈਰੀਬ੍ਲ ਕਾਰਟਸ ਠੀਕ ਢੰਗ ਨਾਲ ਵਿਕਸਿਤ ਹੋ ਕੇ ਬਾਲਕ ਦੀਆਂ ਕਿਰਿਆਵਾਂ ਦਾ ਸੰਚਾਲਨ ਕਰਨ ਲੱਗਦਾ ਹੈ
- ਬਾਲਕ ਦੀਆਂ ਰੁਚੀਆਂ ਅਤੇ ਪਸੰਦਾਂ ਆਪਸੀ ਪ੍ਰਭਾਵ ਪਾਉਣ ਲੱਗੀਆਂ ਹਨ
- ਜਦੋਂ ਉਹ ਕੁਝ ਆਦਤਾਂ ਨੂੰ ਵਿਕਸਿਤ ਕਰ ਲੈਂਦਾ ਹੈ ਅਤੇ ਸਿੱਖਣ ਦੀਆਂ ਕੁਸ਼ਲਤਾਵਾ ਨੂੰ ਗ੍ਰਹਿਣ ਕਰ ਲਵੇ
- ਉਪਰੋਕਤ ਸਾਰੇ ਹੀ
Q 6 ਬਾਲਕ ਦਾ ਵਿਕਾਸ ਇਕ ……..ਹੈ
- ਏਕੀਕ੍ਰਿਤ ਪ੍ਰਕਿਰਿਆ
- ਨਿਰੰਤਰ ਪ੍ਰਕਿਰਿਆ
- ਵਿਸਤ੍ਰਿਤ ਅਤੇ ਵਿਆਪਕ
- ਉਪਰੋਕਤ ਸਾਰੇ ਹੀ
Child Development and Psychology MCQ In Punjabi Part-6
Q 7 ਵਿਕਾਸ ਦੇ ਸੰਕਲਪ ਤੋਂ ਤੁਹਾਡਾ ਕੀ ਭਾਵ ਹੈ।
- ਗੁਣਾਤਮਕ ਪਰਿਵਰਤਨ
- ਸੰਖਿਆ ਮੂਲਕ ਪਰਿਵਰਤਨ
- ਦੋਵੇਂ A ਅਤੇ B
- ਉਪਰੋਕਤ ਵਿੱਚੋਂ ਕੋਈ ਨਹੀਂ
Q8 ਵਾਧਾ ਕਿਹੋ ਜਿਹੀ ਪ੍ਰਕਿਰਿਆ ਹੈ
- ਅੰਦਰੂਨੀ
- ਬਾਹਰਲੀ
- ਦੋਵਾਂ ਵਿਚੋਂ ਕੋਈ ਨਹੀ
- ਦੋਵੇਂ ਕਿਸਮ ਦੀ
Q9 ਵਿਕਾਸ ਦਾ ਅਰਥ ਹੈ
- ਸਰੀਰਕ ਤੌਰ ਤੇ ਵਾਧਾ
- ਸਰੀਰ ਦੇ ਅੰਗਾਂ ਦੀ ਕਿਰਿਆਸ਼ੀਲਤਾ
- ਭਾਰ ਦਾ ਵਧਣਾ
- ਕੱਦ ਦਾ ਵਧਣਾ
Child Development and Psychology MCQ In Punjabi Part-6
Q10 ਪਰਪੱਕਤਾ ਤੋਂ ਭਾਵ ਵਿਅਕਤੀ ਦੇ ਜਨਮ ਤੋਂ ਹੀ ਉਨ੍ਹਾਂ ਲੱਛਣਾਂ ਦਾ ਪ੍ਰਗਟਾਵਾ ਹੈ ਜਿਹੜੇ ਉਸ ਵਿੱਚ
- ਨਵੇਂ-ਨਵੇਂ ਉਗਮਦੇ ਹਨ
- ਮੌਜੂਦ ਨਹੀਂ ਹੁੰਦੇ
- ਸੰਭਾਵੀ ਰੂਪ ਵਿੱਚ ਸਥਿਤ ਹੁੰਦੇ ਹਨ
- ਜਿਹੜੇ ਉਹ ਹੋਰਨਾਂ ਤੋਂ ਲੈਂਦਾ ਹੈ
Q11 ਵਿਕਾਸ ਅਨੇਕ ਸੰਰਚਨਾਵਾਂ ਅਤੇ ਕਾਰਜ-ਪ੍ਰਣਾਲੀਆਂ ਨੂੰ ਏਕੀਕ੍ਰਿਤ ਕਰਨ ਦੀ ਜਟਿਲ ਪ੍ਰਕਿਰਿਆ ਹੈ’ ਇਹ ਧਾਰਨਾ ਹੈ
- ਐਂਡਰਸਨ ਦੀ
- ਸਟੀਵੇਨਸਨ ਦੀ
- ਵੈਬਸਟਰ ਸ਼ਬਦਕੋਸ਼ ਦੀ
- ਲਿਬਰਟ ਦੀ
Child Development and Psychology MCQ In Punjabi Part-6
Q 12 ਵਿਕਾਸ ਭਰੂਣ ਅਵਸਥਾ ਤੋਂ ਪ੍ਰਪੱਕਤਾ ਤੱਕ ਦੇ ਪਰਿਵਰਤਨਾਂ ਦੀ ਲੜੀ ਹੁੰਦੀ ਹੈ ?ਕਿਸ ਦਾ ਕਥਨ ਹੈ
- ਪਾਲੋਨ
- ਐਂਡਰਸਨ
- ਵੈਬਸਟਰ ਸ਼ਬਦਕੋਸ਼ ਦੀ
- ਸਟੀਵੇਨਸਨ
Q 13 ਇਹਨਾਂ ਵਿੱਚੋਂ ਕਿਹੜਾ ਵਿਕਾਸ ਦੇ ਚਿਹਨਾਂ ਵਿੱਚ ਸ਼ਾਮਿਲ ਹੈ l
- ਵਿਅਕਤੀ ਦੇ ਸਰੀਰ ਆਕਾਰ ਵਿੱਚ ਤਬਦੀਲੀਆਂ ਆਉਂਦੀਆਂ ਹਨ
- ਵਿਅਕਤੀ ਦੇ ਪੁਰਾਣੇ ਲੱਛਣ ਖਤਮ ਹੋ ਜਾਂਦੇ ਹਨ ਤੇ ਵਿਅਕਤੀ ਅੰਦਰ ਨਵੇਂ ਲੱਛਣ ਉਪਜਦੇ ਹਨ
- ਸਮਾਂ ਬੀਤਣ ਨਾਲ ਵਿਅਕਤੀ ਸਿੱਖਣ ਦਾ ਤੇ ਪ੍ਰਪੱਕ ਹੁੰਦਾ ਹੈ
- ਉਪਰੋਕਤ ਸਾਰੇ ਹੀ
Q 14 ਵਿਕਾਸ ਬਾਰੇ ਇਨ੍ਹਾਂ ਵਿੱਚੋਂ ਕਿਹੜਾ ਕਥਨ ਨੂੰ ਗਲਤ ਹੈ l
- ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ
- ਵਿਕਾਸ ਇਕ ਹੱਦ ਤੇ ਜਾ ਕੇ ਰੁੱਕ ਜਾਂਦਾ ਹੈ
- ਵਿਕਾਸ- ਵਿਕਾਸ ਵਾਲਾ ਸ਼ਾਮਲ ਹੈ
- ਵਿਕਾਸ ਦਾ ਸਬੰਧ ਗੁਣਾਤਮਕ ਨਾਲ ਹੈ
Child Development and Psychology MCQ In Punjabi Part-6
Q 15 ਵਿਕਾਸ ਦੇ ਲੱਛਣਾਂ ਵਿੱਚ ਕੀ ਸ਼ਾਮਿਲ ਹੈ l
- ਵਿਕਾਸ ਜਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ
- ਵਿਕਾਸ ਨਿਰੰਤਰ ਅਤੇ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਵਿਕਾਸ ਸਰੀਰ ਅਤੇ ਸੰਪੂਰਨ ਰੂਪ ਤੋਂ ਵਿਵਹਾਰ ਵਿੱਚ ਹੋਣ ਵਾਲੇ ਪਰਿਵਰਤਨਾਂ ਨਾਲ ਸੰਬੰਧਿਤ ਹੈ
- ਇਸ ਦਾ ਅਰਥ ਗਿਣਾਤਮਕ ਅਤੇ ਗੁਣਾਤਮਕ ਦੋਹਾਂ ਤਰਾਂ ਦੇ ਪਰਿਵਰਤਨਾਂ ਤੋਂ ਹੈ
- ਉਪਰੋਕਤ ਸਾਰੇ ਹੀ
Q 16 ਜਿੱਥੇ ਵਾਧੇ ਤੋਂ ਭਾਵ ਸਰੀਰ ਦੇ ਵਾਧੇ ਤੋਂ ਹੈ , ਉਥੇ ਵਿਕਾਸ ਤੋਂ ਭਾਵ
- ਵਿਅਕਤੀ ਦੇ ਦਿਮਾਗੀ ਵਾਧੇ ਤੋਂ ਹੈ
- ਵਿਅਕਤੀ ਦੇ ਵਿਵਹਾਰ ਵਿੱਚ ਪਰਿਵਰਤਨਾਂ ਤੋਂ ਹੈ
- ਵਿਅਕਤੀ ਦੇ ਸੰਵੇਗਾਂ ਵਿੱਚ ਵਾਧੇ ਤੋਂ ਹੈ
- ਇਨ੍ਹਾਂ ਵਿਚੋਂ ਕੋਈ ਨਹੀਂ
Child Development and Psychology MCQ In Punjabi Part-6
Q 17 ਤੇਜ਼ ਵਾਧੇ ਅਤੇ ਵਿਕਾਸ ਦਾ ਨਿਰੀਖਣ ਵਿਕਾਸਾਤਮਕ ਪੜਾਅ ਵਿੱਚ ਵਾਪਰਦਾ ਹੈ
- ਪਿਛਲਾ ਬਾਲਪੁਣਾ
- ਬਾਲਗਪੁਣਾ
- ਸ਼ਿਸ਼ੂ ਅਵਸਥਾ
- ਮੁੱਢਲਾ ਬਾਲਪੁਣਾ
Q18 ਬੱਚੇ ਦੇ ਵਾਧੇ ਅਤੇ ਵਿਕਾਸ ਦਾ ਅਧਿਐਨ ਕਰਨ ਦੀ ਸਭ ਤੋਂ ਵਧੀਆ ਵਿਧੀ ਕਿਹੜੀ ਹੈ
- ਮਨੋਵਿਸ਼ਲੇਸ਼ਣਾਤਮਕ ਵਿਧੀ
- ਤੁਲਨਾਤਮਕ ਵਿਧੀ
- ਵਿਕਾਸਾਤਮਕ ਵਿਧੀ
- ਸੰਖਿਅਕੀ ਵਿਧੀ
Child Development and Psychology MCQ In Punjabi Part-6
Q 19 ਵਿਕਾਸ ਪਰਿਪੇਖ ਸਮੇਂ ਦੇ ਨਾਲ ਨਾਲ ਸੰਬੰਧਿਤ ਕਿਸ ਵਿੱਚ ਵਾਪਰ ਰਹੇ ਪਰਿਵਰਤਨਾਂ ਨਾਲ ਸੰਬੰਧਿਤ ਹੈ
- ਰੂਪ
- ਅਨੁਕ੍ਰਮ
- ਮੁੱਲ
- ਉਪਰੋਕਤ ਸਾਰੇ ਹੀ
Child Development and Psychology MCQ In Punjabi Part-6
Q 20 ਮਨੁੱਖੀ ਵਿਕਾਸ ਨੂੰ ਕਈ ਖੇਤਰਾਂ ਵਿੱਚ ਵੰਡਿਆ ਜਾਂਦਾ ਹੈ
- ਸਰੀਰਕ, ਗਿਆਨਾਤਮਕ ,ਭਾਵਨਾਤਮਕ ,ਸਮਾਜਿਕ
- ਸੰਵੇਗਾਤਮਕ, ਗਿਆਨਾਤਮਕ ,ਰੂਹਾਨੀਅਤ ਅਤੇ ਸਮਾਜਿਕ ਮਨੋਵਿਗਿਆਨ
- ਮਨੋਵਿਗਿਆਨ ,ਗਿਆਨਾਤਮਕ ,ਭਾਵਨਾਤਮਕ ਅਤੇ ਸਰੀਰਕ
- ਸਰੀਰ, ਰੂਹਾਨੀਅਤ, ਗਿਆਨਾਤਮਕ ਅਤੇ ਸਮਾਜਕ
Download PDF File Child Development and Psychology MCQ In Punjabi Part-6
इसे भी पढ़िए :
बच्चों को अच्छी आदतें कैसे सिखाएं
एक नज़र में आज के मुख्य समाचार | Today’s Headlines At A Glance |
Meta का क्या है मतलब ? Metaverse क्या है ? जानिए
Metaverse : Facebook ने अपना नाम बदलकर किया Meta
JioPhone Next 4G Smartphone फाइनली लॉन्च, कीमत 6499 रुपए
8393 NTT Posts : Child Development and Psychology Selected Notes In Punjabi Part-2
8393 NTT Posts : Child Development and Psychology Selected Notes In Punjabi Part-1