
Table of Contents
E.T.T. (D.El.Ed) 2021-23 ਲਈ ਯੋਗਤਾ: 10+2 ਜਾਂ ਇਸ ਦੇ ਬਰਾਬਰ / Online registration : 02-09-2021 to 20-09-2021 / ਜਨਰਲ ਤੇ ਬੀ.ਸੀ. ਕੈਟਾਗਰੀ ਲਈ ਰਜਿਸਟ੍ਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ./ ਐਸ.ਟੀ ਤੇ ਅੰਗਹੀਣ ਕੈਟਾਗਰੀ ਲਈ 300/- ਰੁਪਏ
ਮੁੱਢਲੀ ਜਾਣਕਾਰੀ
(D.El.Ed.) (E.T.T) ਸੈਸ਼ਨ 2021-23 ਲਈ ਸਟੇਟ ਕਾਉਂਸਿਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਿਨੰਗ (ਐਸ.ਸੀ.ਈ.ਆਰ.ਟੀ.) ਪੰਜਾਬ ਨੇ ਸੈਸ਼ਨ 2021-23 ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਜਿਹੜੇ ਉਮੀਦਵਾਰ 10+2 ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕਰ ਚੁੱਕੇ ਹਨ ਅਤੇ ਪੰਜਾਬ ਰਾਜ ਵਿੱਚ ਸਿਥੱਤ ਸਰਕਾਰੀ ਸੰਸਥਾਵਾਂ ਜਾਂ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਦੋ-ਸਾਲਾ D.El.Ed. ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਹਨ, ਉਹ ਆਪਣੀ ਰਜਿਸਟ੍ਰੇਸ਼ਨ ਵੈਬਸਾਇਟ www.ssapunjab.org ਤੇ ਕਰ ਸਕਦੇ ਹਨ।
ਰਿਜਸਟਰੇਸ਼ਨ ਫੀਸ
(D.El.Ed.) (E.T.T) ਸੈਸ਼ਨ 2021-23 ਦੀ ਰਜਿਸਟ੍ਰੇਸ਼ਨ ਲਈ ਜਨਰਲ ਤੇ ਬੀ.ਸੀ. ਕੈਟਾਗਰੀ ਲਈ ਰਜਿਸਟ੍ਰੇਸ਼ਨ ਫੀਸ 600/- ਰੁਪਏ ਅਤੇ ਐਸ.ਸੀ./ ਐਸ.ਟੀ ਤੇ ਅੰਗਹੀਣ ਕੈਟਾਗਰੀ ਲਈ 300/- ਰੁਪਏ ਹੈ। ਰਿਜਸਟਰੇਸ਼ਨ ਫੀਸ ਆਨ ਲਾਇਨ ਭਰੀ ਜਾਵੇਗੀ। ਐਕਸ ਸਰਿਵਸਮੈਨ (ਖੁਦ) ਲਈ ਕੋਈ ਫੀਸ ਨਹੀਂ ਹੈ।
ਇਹ ਵੀ ਪੜ੍ਹੋ : G.K. Notes In Punjabi For 6635 ETT / 8393 NTT / Punjab Police Exam Part -1
ਯੋਗਤਾ
(D.El.Ed.) (E.T.T) ਸੈਸ਼ਨ 2021-23 ਵਿੱਚ ਦਾਖਲੇ ਲਈ 10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ। ਦਸਵੀਂ ਪੱਧਰ ਤੇ ਅੰਗਰੇਜ਼ੀ, ਹਿੰਦੀ , ਪੰਜਾਬੀ, ਵਿਗਿਆਨ , ਸਮਾਜਿਕ ਸਿਖਿਆ ਅਤੇ ਹਿਸਾਬ ਵਿਸ਼ੇ ਵਿੱਚ ਪਾਸ ਹੋਣਾ ਲਾਜਮੀ ਹੈ ।
ਯਾਦ ਰੱਖਣ ਯੋਗ ਮਿਤੀਆਂ : (D.El.Ed.) (E.T.T) ਸੈਸ਼ਨ 2021-23 ਵਿੱਚ ਦਾਖਲੇ ਲਈ
- Online registration : 02-09-2021 to 20-09-2021
- Filling of online Application form : 02-09-2021 to 20-09-2021
- Payment of fees : 02-09-2021 to 20-09-2021
- Merit list : 24-09-2021

ਇਹ ਵੀ ਪੜ੍ਹੋ : G.K. Notes In Punjabi For 6635 ETT / 8393 NTT / Punjab Police Exam Part -1
ਧਿਆਨਦੇਣ ਯੋਗ : (D.El.Ed.) (E.T.T) ਸੈਸ਼ਨ 2021-23 ਵਿੱਚ ਦਾਖਲੇ ਲਈ
• ਉਪਰਕੋਤ ਤਜਵੀਜ ਅਨੁਸਾਰ ਜੇਕਰ ਦਾਖਲਾ ਪ੍ਰਕਿਰਿਆ ਦੀ ਮਿਤੀਆਂ ਵਿੱਚ ਕੋਈ ਤਬਦੀਲੀ ਕੀਤੀ ਜਾਂਦੀ ਹੈ , ਤਾਂ ਉਸ ਸਬੰਧੀ ਵੈਬਸਾਈਟ www.ssapunjab.org ਤੇ ਜਾਣਕਾਰੀ ਦਿਤੀ ਜਾਵੇਗੀ। ਇਸ ਲਈ ਇੱਛੁਕ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈਬਸਾਈਟ ਨਿਯਿਮਤ ਤੌਰ ਤੇ ਚੈੱਕ ਕਰਦੇ ਰਹਿਣ ।
• ਆਨ- ਲਾਈਨ ਰਜਿਸਟ੍ਰੇਸ਼ਨ ਕਰਨ ਸਮੇ ਉਮੀਦਵਾਰ ਆਪਣੇ ਮੁਕੰਮਲ ਵੇਰਵੇ ਸਹੀ ਭਰਨ ਉਪਰੰਤ ਹੀ Final submission ਤੋ ਪਹਿਲਾਂ ਇੱਕ ਵਾਰ ਚੈੱਕ ਕਰ ਲੈਣ, ਬਾਅਦ ਵਿੱਚ ਵੇਰਵੇ ਸੋਧ (edit) ਕਰਨ ਦਾ ਕੋਈ ਵੀ ਮੌਕਾ ਨਹੀ ਦਿਤਾ ਜਾਵੇਗਾ।
• (D.El.Ed.) (E.T.T) ਸੈਸ਼ਨ 2021-23 ਵਿੱਚ ਦਾਖਲੇ ਦੀ ਵਧੇਰੇ ਜਾਣਕਾਰੀ ਲਈ ਉਮੀਦਵਾਰ SSA ਦੀ ਵੈਬਸਾਈਟ (www.ssapunjab.org) ਤੇ ਦਿਸ਼ਾਂ ਨਿਰਦੇਸ਼ ਪੜ੍ਹ ਲੈਣ.
SCERT Punjab ਵਲੋਂ ਜਾਰੀ ਕੀਤਾ ਗਿਆ Official ਨੋਟੀਫਿਕੇਸ਼ਨ :
G.K. Notes In Punjabi ਦੇ ਇਹ ਪ੍ਰਸ਼ਨ ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀ ਲਈ ਲਏ ਜਾਣ ਵਾਲੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਹੀ ਲਾਹੇਮੰਦ ਹੋਣਗੇ। ਇਹ ਪ੍ਰਸ਼ਨ ਪਿਛਲੇ ਸਾਲਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ papers ਨੂੰ ਚੰਗੀ ਤਰ੍ਹਾਂ ਘੋਖ ਕੇ ਤਿਆਰ ਕੀਤੇ ਗਏ ਹਨ. ਮੈਨੂੰ ਉਮੀਦ ਹੈ ਕਿ ਇਹਨਾਂ ਪ੍ਰਸ਼ਨਾਂ ਦੀ ਤਿਆਰੀ ਨਾਲ ਤੁਸੀਂ General Knowledge ਵਿਸ਼ੇ ਦੀ ਚੰਗੀ ਤਿਆਰੀ ਕਰ ਸਕਦੇ ਹੋ।
G.K. Notes In Punjabi For 6635 ETT / 8393 NTT / Punjab Police Exam Part -1
G.K. Notes In Punjabi Part -2 pdf free download
FAQ
-
E.T.T. (D.El.Ed) 2021-23 ਵਿੱਚ Admission ਲੈਣ ਲਈ ਮੁੱਢਲੀ ਯੋਗਤਾ ਕਿ ਹੈ ?
10+2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਹੋਵੇ। ਦਸਵੀਂ ਪੱਧਰ ਤੇ ਅੰਗਰੇਜ਼ੀ, ਹਿੰਦੀ , ਪੰਜਾਬੀ, ਵਿਗਿਆਨ , ਸਮਾਜਿਕ ਸਿਖਿਆ ਅਤੇ ਹਿਸਾਬ ਵਿਸ਼ੇ ਵਿੱਚ ਪਾਸ ਹੋਣਾ ਲਾਜਮੀ ਹੈ ।
-
E.T.T. (D.El.Ed) 2021-23 ਵਿੱਚ Admission ਲੈਣ ਲਈ online ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ ਕਿ ਹੈ?
20/09/2021
-
(D.El.Ed.) (E.T.T) ਸੈਸ਼ਨ 2021-23 ਦੀ ਰਜਿਸਟ੍ਰੇਸ਼ਨ ਲਈ ਜਨਰਲ ਤੇ ਬੀ.ਸੀ. ਕੈਟਾਗਰੀ ਲਈ ਰਜਿਸਟ੍ਰੇਸ਼ਨ ਫੀਸ ਕਿੰਨੀ ਹੈ?
600/- ਰੁਪਏ
-
E.T.T. (D.El.Ed) 2021-23 ਵਿੱਚ Admission ਲੈਣ ਲਈ online ਰਜਿਸਟ੍ਰੇਸ਼ਨ ਕਿਸ Website ਤੇ ਹੋ ਰਹੀ ਹੈ ?
-
E.T.T. (D.El.Ed) 2021-23 ਵਿੱਚ Admission ਲੈਣ ਲਈ Merit ਕਿਸ ਮਿਤੀ ਨੂੰ ਜਾਰੀ ਹੋਵੇਗੀ ?
24/09/2021
ਇਹ ਵੀ ਪੜ੍ਹੋ :
G.K. Notes In Punjabi For 6635 ETT / 8393 NTT / Punjab Police Exam Part -1
अध्यापक दिवस 5 सितम्बर | Teachers Day 5 September : क्यों और किस की याद में
बच्चों को मोबाइल / टीवी दिखाए बिना खाना कैसे खिलाये?
Purchase Best & Affordable Discounted Toys From Amazon
ZyCoV-D COVID वैक्सीन को 12 साल से अधिक उम्र के बच्चों के लिए मंजूरी
बच्चों का पालन पोषण (Parenting)
बच्चों के मन से टीचर का डर कैसे दूर करे ?
जीवन में नैतिक मूल्य का महत्व Importance of Moral Values
ZyCoV-D COVID वैक्सीन को 12 साल से अधिक उम्र के बच्चों के लिए मंजूरी
Merit list kdo ayegi
Chances are in this week 11-18
Great work👍👍
Thanks a lot for ur feedback
Great work ji🙏🙏
Thanks Yash Panwar Ji
very useful and informative
Thanks for ur valuable feedback, ur feedback is meant a lot to us.
Very useful
Thanks for ur valuable feedback, ur feedback is meant a lot to us.
Useful information