
G.K. Notes In Punjabi : G.K. Notes In Punjabi Part – 1, G.K. Notes In Punjabi Part -2 ਅਤੇ G.K. Notes In Punjabi Part –3 ਦੇ ਇਹ ਪ੍ਰਸ਼ਨ ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀ ਲਈ ਲਏ ਜਾਣ ਵਾਲੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਹੀ ਲਾਹੇਮੰਦ ਹੋਣਗੇ। ਇਹ ਪ੍ਰਸ਼ਨ ਪਿਛਲੇ ਸਾਲਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ papers ਨੂੰ ਚੰਗੀ ਤਰ੍ਹਾਂ ਘੋਖ ਕੇ ਤਿਆਰ ਕੀਤੇ ਗਏ ਹਨ. ਮੈਨੂੰ ਉਮੀਦ ਹੈ ਕਿ ਇਹਨਾਂ ਪ੍ਰਸ਼ਨਾਂ ਦੀ ਤਿਆਰੀ ਨਾਲ ਤੁਸੀਂ General Knowledge ਵਿਸ਼ੇ ਦੀ ਚੰਗੀ ਤਿਆਰੀ ਕਰ ਸਕਦੇ ਹੋ।
Help ਦੇ Motive ਨਾਲ ਇਹ Notes ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਆਪ ਜੀ ਨੂੰ ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਗਏ ਹਨ. ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ :
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. Whatapp ਗਰੁੱਪ ਵਿੱਚ Add ਹੋਣ ਲਈ ਦਿੱਤੇ Whatsapp ਲਿੰਕ ਤੇ ਕਲਿਕ ਕਰਕੇ ADD ME IN HELP GROUP, NAME & DISTT ਲਿਖ ਕੇ ਭੇਜ ਦੋ.
Add me in Whatapp Group : Help For Competition Exam
Q-1 “ਪੰਜਾਬ ਦਾ ਸਟੀਲ ਸਿਟੀ” ਕਿਹਾ ਜਾਂਦਾ ਹੈ:
(a) ਮੰਡੀ ਗੋਬਿੰਦਗੜ੍ਹ
(b) ਲੁਧਿਆਣਾ
(c) ਅੰਮ੍ਰਿਤਸਰ
(d) ਰੋਪੜ
Q-2 ਸਾਲ 2011 ਵਿੱਚ ਪੰਜਾਬ ਦੀ ਕੁੱਲ ਆਬਾਦੀ :
(a) 27,704,236
(b) 19,871,392
(c) 22,41,782
(d) 30,967,352
Q-3 ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ :
(a) ਅੰਮ੍ਰਿਤਸਰ
(b) ਫਿਰੋਜ਼ਪੁਰ
(c) ਲੁਧਿਆਣਾ
(d) ਜਲੰਧਰ
Q-4 ਪੰਜਾਬ ਦੀ ਕੁੱਲ ਆਬਾਦੀ ਘਣਤਾ ਹੈ :
(a) 482/ਵਰਗ ਕਿਲੋਮੀਟਰ
(b) 550/ਵਰਗ ਕਿਲੋਮੀਟਰ
(c) 503/ਵਰਗ ਕਿਲੋਮੀਟਰ
(d) 450/ਵਰਗ ਕਿਲੋਮੀਟਰ
Q-5 ਪੰਜਾਬ ਦਾ ਕੁੱਲ ਖੇਤਰਫਲ ਹੈ :
(a) 50632 ਵਰਗ ਕਿਲੋਮੀਟਰ
(b) 50840ਵਰਗ ਕਿਲੋਮੀਟਰ
(c) 66250 ਵਰਗ ਕਿਲੋਮੀਟਰ
(d) 42480 ਵਰਗ ਕਿਲੋਮੀਟਰ
G.K. Notes In Punjabi Part -3
Q-6 ਅਕਾਲ ਤਖ਼ਤ ਕਦੋਂ ਬਣਾਇਆ ਗਿਆ ਸੀ :
(a) 1606
(b) 1609
(c) 1607
(c) 1608
Q-7 ਜੇਹਲਮ ਨਦੀ ਦਾ ਯੂਨਾਨੀ ਨਾਮ ਕੀ ਹੈ?
(a) ਹਾਈਡਾਸਪਸ (Hydaspes)
(b) ਹਾਈਡ੍ਰੋਟੀਸਿਸ (Hydroatis)
(c) ਹਾਈਫਾਸਿਸ (Hyphasis)
(d) ਹੈਸਿਡ੍ਰੋਸ (Hesidros)
Q-8 ਜਿਸਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ :
(a) ਸ਼ਾਹ ਹੁਸੈਨ
(b) ਪਿਲੂ
(c) ਭਗਤ ਚੱਜੂ
(d) ਭਗਤ ਕਬੀਰ
Q-9 ਮੀਰੀ ਅਤੇ ਪੀਰੀ ਦੇ ਪ੍ਰਵਕਤਾ ਕੌਣ ਹਨ?
(a) ਗੁਰੂ ਹਰਿਗੋਬਿੰਦ ਜੀ
(b) ਗੁਰੂ ਨਾਨਕ ਦੇਵ ਜੀ
(c) ਗੁਰੂ ਤੇਗ ਬਹਾਦਰ ਜੀ
(d) ਗੁਰੂ ਗੋਬਿੰਦ ਸਿੰਘ ਜੀ
Q-10 “ਚਿੱਟਾ ਲਹੂ“ ਨਾਵਲ ਕਿਸ ਦੁਆਰਾ ਲਿਖਿਆ ਗਿਆ ਹੈ
(a) ਗੁਰਬਖਸ਼ ਸਿੰਘ
(b) ਖੁਸ਼ਵੰਤ ਸਿੰਘ
(c) ਸ਼ਿਵ ਕੁਮਾਰ ਬਟਾਲਵੀ
(d) ਨਾਨਕ ਸਿੰਘ
G.K. Notes In Punjabi Part -3
इसे भी पढ़िए :
बच्चों को अच्छी आदतें कैसे सिखाएं
एक नज़र में आज के मुख्य समाचार | Today’s Headlines At A Glance |
Q-11 ਉਹ ਕਿਹੜੀ ਲਿਪੀ ਹੈ ਜਿਸ ਵਿੱਚ ਦਸਮ ਗ੍ਰੰਥ ਲਿਖਿਆ ਹੋਇਆ ਹੈ?
(a) ਦੇਵਨਾਗਰੀ
(b) ਉਰਦੂ
(c) ਗੁਰਮੁਖੀ
(d) ਫਾਰਸੀ
Q-12 ਪੁਰਾਣੇ ਪੰਜਾਬ ਵਿੱਚ ਸੂਰਜ-ਮੰਦਰ ਕਿੱਥੇ ਸੀ?
(a) ਹੁਸ਼ਿਆਰਪੁਰ
(b) ਅੰਮ੍ਰਿਤਸਰ
(c) ਪੇਸ਼ਾਵਰ
(d) ਮੁਲਤਾਨ
Q-13 ਝੂਮਰ ਡਾਂਸ ਨਾਲ ਸਬੰਧਤ ਹੈ
(a) ਲਾਹੌਰ
(b) ਅੰਮ੍ਰਿਤਸਰ
(c) ਸੰਦਲਬਾਰ
(d) ਮਿੰਟਗੁਮਰੀ
G.K. Notes In Punjabi Part -3
Q-14 ਪੰਜਾਬ ਕਿਸ ਨਿੰਬੂ ਜਾਤੀ ਦੇ ਫਲਾਂ ਦੇ ਉਤਪਾਦਨ ਵਿੱਚ ਮੋਹਰੀ ਹੈ
(a) ਸੰਤਰਾ
(b) ਨਿੰਬੂ
(c) ਅੰਗੂਰ
(d) ਕਿੰਨੂ
Q-15 ਆਪਰੇਸ਼ਨ ਹੜ੍ਹ ਕਿਸ ਨਾਲ ਸਬੰਧਤ ਹੈ?
(a) ਮੱਛੀ ਉਤਪਾਦਨ
(b) ਹੜ੍ਹ ਕੰਟਰੋਲ
(c) ਦੁੱਧ ਉਤਪਾਦਨ
(d) ਕਿੰਨੂ ਉਤਪਾਦਨ
G.K. Notes In Punjabi Part -3
Q-16 ਪੁਰਾਣ ਕਾਲ ਵਿੱਚ ਸਿੰਧ ਪਹਾੜੀ ਖੇਤਰ ਨੂੰ ਕੀ ਕਿਹਾ ਜਾਂਦਾ ਸੀ?
(a) ਵਹਿਲਿਕ
(b) ਗੰਧਾਰ
(c) ਵਾਹਿਕਾ
(d) ਪੰਚ ਨਾਦ
Q-17 ਗੰਧਾਰ ਸ਼ੈਲੀ ਦੀਆਂ ਕਲਾਕ੍ਰਿਤੀਆਂ ਕਿੱਥੇ ਸੁਰੱਖਿਅਤ ਹਨ?
(a) ਚੰਡੀਗੜ੍ਹ
(b) ਫਿਰੋਜ਼ਪੁਰ
(c) ਜਲੰਧਰ
(d) ਲੁਧਿਆਣਾ
Q-18 ਛੱਤਬੀਰ ਜ਼ੂਲੋਜੀਕਲ ਪਾਰਕ ਕਿੱਥੇ ਹੈ?
(a) ਪਟਿਆਲਾ
(b) ਸੰਗਰੂਰ
(c) ਮੋਹਾਲੀ
(d) ਰੂਪਨਗਰ
Q -19 ਪੰਜਾਬ ਦੀਆਂ ਪਸ਼ੂ ਚਾਰਾ ਫਸਲਾਂ ਕੀ ਹਨ?
(a) ਜੌਂ ਅਤੇ ਛੋਲੇ
(b) ਬਾਜਰਾ ਅਤੇ ਜਵਾਰ
(c) ਮੱਕੀ ਅਤੇ ਜਵਾਰ
(d) ਇਹਨਾਂ ਵਿੱਚੋਂ ਕੋਈ ਨਹੀਂ
Q-20 ਕਿਹੜੀ ਨਦੀ ਮਾਲਵਾ ਖੇਤਰਾਂ ਵਿੱਚੋਂ ਲੰਘਦੀ ਹੈ?
(a) ਚਨਾਬ
(b) ਸਤਲੁਜ
(c) ਘੱਗਰ
(d) ਰਵੀ
G.K. Notes In Punjabi Part -3
Q-21 ਸਰਹਿੰਦ ਨਹਿਰ ਕਿਹੜੀ ਨਦੀ ਨਾਲ ਜੁੜੀ ਹੋਈ ਹੈ
(a) ਸਤਲੁਜ
(b) ਬਿਆਸ
(c) ਘੱਗਰ
(d) ਰਵੀ
Q-22 ਸਤਲੁਜ ਅਤੇ ਬਿਆਸ ਨਦੀਆਂ ਕਿੱਥੇ ਮਿਲਦੀਆਂ ਹਨ :
(a) ਨੰਗਲ
(b) ਰੂਪਨਗਰ
(c) ਸਰਹਿੰਦ
(d) ਹਰੀਕੇ ਪਤਨ
Q-23 ਪੰਜਾਬ ਦੇ ਦੁਆਬ ਖੇਤਰਾਂ ਵਿੱਚ ਕਿਸ ਕਿਸਮ ਦੀ ਮਿੱਟੀ ਪ੍ਰਮੁੱਖ ਹੈ?
(a) Laterite soil
(b) Red Soil
(c) Alluvial Soil
(d) Black Soil
Q-24 ਪੰਜਾਬ ਦਾ ਸ਼ੁੱਧ ਬਿਜਾਈ ਵਾਲਾ ਖੇਤਰ ਕਿੰਨਾ ਹੈ?
(a) 80%
(b) 93%
(c) 83%
(d) 90%
Q-25 ਭਾਖੜਾ ਡੈਮ ਕਿਸ ਨਦੀ ਤੇ ਸਥਿਤ ਹੈ
(a) ਬਿਆਸ
(b) ਸਤਲੁਜ
(c) ਰਵੀ
(d) ਚਨਾਬ
G.K. Notes In Punjabi Part -3
Click Here to download pdf file of this notes.
इसे भी पढ़े :
इसे भी पढ़िए :
बच्चों को अच्छी आदतें कैसे सिखाएं
एक नज़र में आज के मुख्य समाचार | Today’s Headlines At A Glance |
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
बच्चों को मोबाइल / टीवी दिखाए बिना खाना कैसे खिलाये?
बच्चों का पालन पोषण (Parenting)
जीवन में नैतिक मूल्य का महत्व Importance of Moral Values
Purchase Best & Affordable Discounted Toys From Amazon
Purchase Best & Affordable Laptop From Amazon