G.K. Notes In Punjabi Part -4

G.K. Notes In Punjabi Part -4

G.K. Notes In PunjabiG.K. Notes In Punjabi Part – 1G.K. Notes In Punjabi Part -2, G.K. Notes In Punjabi Part –3 ਅਤੇ G.K. Notes In Punjabi Part -4  ਦੇ ਇਹ ਪ੍ਰਸ਼ਨ ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ  ਵਿਚ ਨੌਕਰੀ ਲਈ ਲਏ ਜਾਣ ਵਾਲੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਹੀ ਲਾਹੇਮੰਦ ਹੋਣਗੇ।  ਇਹ ਪ੍ਰਸ਼ਨ ਪਿਛਲੇ ਸਾਲਾਂ ਦੀਆਂ  ਪ੍ਰਤੀਯੋਗੀ ਪ੍ਰੀਖਿਆਵਾਂ ਦੇ papers ਨੂੰ ਚੰਗੀ ਤਰ੍ਹਾਂ ਘੋਖ ਕੇ ਤਿਆਰ ਕੀਤੇ ਗਏ ਹਨ. ਮੈਨੂੰ ਉਮੀਦ ਹੈ ਕਿ ਇਹਨਾਂ ਪ੍ਰਸ਼ਨਾਂ ਦੀ ਤਿਆਰੀ ਨਾਲ ਤੁਸੀਂ General Knowledge ਵਿਸ਼ੇ ਦੀ ਚੰਗੀ ਤਿਆਰੀ ਕਰ ਸਕਦੇ ਹੋ।

Help ਦੇ Motive ਨਾਲ ਇਹ Notes ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਆਪ ਜੀ ਨੂੰ ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਗਏ ਹਨ. ਦੇਖਣ ਲਈ ਇਸ ਲਿੰਕ ਤੇ ਕਲਿਕ ਕਰੋ :

ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)

ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. Whatapp ਗਰੁੱਪ ਵਿੱਚ Add ਹੋਣ ਲਈ Whatsapp ਲਿੰਕ ਤੇ ਕਲਿਕ ਕਰਕੇ ADD ME IN HELP GROUP, NAME & DISTT ਲਿਖ ਕੇ ਭੇਜ ਦੋ.


G.K. Notes In Punjabi Part -4

Q-1. ਬਚਿਤ੍ਰ ਨਾਟਕ ਹੇਠ ਲਿਖੇ ਵਿੱਚੋਂ ਕਿਸ ਗੁਰੂ ਦੀ ਆਤਮਕਥਾ ਹੈ?

(a) ਗੁਰੂ ਹਰਗੋਬਿੰਦ ਸਿੰਘ ਜੀ

(b) ਗੁਰੂ ਅੰਗਦ ਦੇਵ ਜੀ

(c) ਗੁਰੂ ਗੋਬਿੰਦ ਸਿੰਘ ਜੀ

(d) ਗੁਰੂ ਨਾਨਕ ਦੇਵ ਜੀ

Q-2. ਤਰਨ ਤਾਰਨ ਸ਼ਹਿਰ ਦੀ ਸਥਾਪਨਾ ਕਿਸ ਵਲੋਂ ਕੀਤੀ ਗਈ ਸੀ?

(a) ਗੁਰੂ ਅਮਰਦਾਸ ਜੀ

(b) ਗੁਰੂ ਅਰਜਨ ਦੇਵ ਜੀ

(c) ਗੁਰੂ ਰਾਮਦਾਸ ਜੀ

(d) ਗੁਰੂ ਅੰਗਦ ਦੇਵ ਜੀ

Q-3. ਕਿਹੜੇ ਗੁਰੂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ?

(a) ਗੁਰੂ ਤੇਗ ਬਹਾਦਰ ਜੀ

(b) ਗੁਰੂ ਨਾਨਕ ਦੇਵ ਜੀ

(c) ਗੁਰੂ ਹਰਗੋਦਿੰਦ ਜੀ

(d) ਗੁਰੂ ਅਰਜਨ ਦੇਵ ਜੀ

Q-4. ਕਿਸ ਗੁਰੂ ਨੇ ਆਦਿ ਗ੍ਰੰਥ  ਲਿਖਿਆ ਹੈ?

(a) ਗੁਰੂ ਹਰਿਗੋਬਿੰਦ ਜੀ

(b) ਗੁਰੂ ਗੋਬਿੰਦ ਸਿੰਘ ਜੀ

(c) ਗੁਰੂ ਅੰਗਦ ਦੇਵ ਜੀ

(d) ਗੁਰੂ ਅਰਜਨ ਦੇਵ ਜੀ

G.K. Notes In Punjabi Part -4

Q-5. ਕਿਸਨੇ ਭੰਗੀ ਮਿਸਲ ਦੀ ਨੀਂਹ ਰੱਖੀ ਸੀ?

(a) ਜੈ ਸਿੰਘ

(b) ਹਰੀ ਸਿੰਘ

(c) ਫੂਲਾ ਸਿੰਘ

(d) ਕਪੂਰ ਸਿੰਘ

Q-6. ਜਿਸ ਮੇਲੇ ਵਿੱਚ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ-

(a) ਕੁਰਾਲੀ ਦਾ ਮੇਲਾ

(b) ਜਾਗਰਣ ਦੀ ਰੋਸ਼ਿਨੀ

(c) ਜਰਗ ਦਾ ਮੇਲਾ

(d) ਛਪਾਰ ਦਾ ਮੇਲਾ

Q-7. ਕਿਹੜਾ ਡਾਂਸ ਸਿਰਫ ਔਰਤਾਂ ਵਲੋਂ ਕੀਤਾ ਜਾਂਦਾ ਹੈ?

(a) ਜੂਲੀ

(b) ਝੂਮਰ

(c) ਸੰਮੀ

(d) ਲੱਡੀ

Q-8. ਗੁਰੂ ਰਾਮਦਾਸ ਜੀ ਦੇ ਬਚਪਨ ਦਾ ਕਿ ਨਾਮ ਸੀ?

(a) ਲਹਿਣਾ

(b) ਜੇਠਾ

(c) ਹਰੀ ਦਾਸ

(d) ਸੂਰਜ ਮੱਲ

Q-9.ਕਿਸਨੇ ਕਿਤਾਬ “ਦਿੱਲੀ ਦੀਆਂ ਗਲੀਆਂ” ਲਿਖੀ ਹੈ?

(a) ਅੰਮ੍ਰਿਤਾ ਪ੍ਰੀਤਮ

(b) ਪੂਰਨ ਸਿੰਘ

(c) ਨਾਨਕ ਸਿੰਘ

(d) ਦਲੀਪ ਕੌਰ ਟਿਵਾਣਾ

Q-10. ਗੋਗਾ ਨੌਮੀ ਤਿਉਹਾਰ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ?

(a) ਫਾਗੁਨ

(b) ਭਾਦਰੋਂ

(c) ਚੇਤਰ

(d) ਵਿਸ਼ਾਖ

G.K. Notes In Punjabi Part -4

Q-11. ਹੋਲਾ ਮੁਹੱਲਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ ?

(a) ਹੁਸ਼ਿਆਰਪੁਰ

(b) ਅੰਮ੍ਰਿਤਸਰ

(c) ਅਨਦਪੁਰ ਸਾਹਿਬ

(d) ਫਤਿਹਗੜ੍ਹ ਸਾਹਿਬ

Q-12. ਬਸੰਤ ਪੰਚਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ ਹੈ?

(a) ਪੋਹ

(b) ਚੇਤਰ

(c) ਮਾਘ

(d) ਫਾਗੁਨ

ਪੜ੍ਹੋ :

ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)

महर्षि वाल्मीकि का जीवन परिचय, वाल्मीकि जयंती 20 अक्टूबर 2021, Maharshi Valmiki In Hindi

दिवाली की सम्पूर्ण जानकारी | All Detail About Diwali | दीपावली 2021 : 4 नवंबर (वीरवार)

दिवाली 2021 : धनतेरस व लक्ष्मी पूजन का शुभ मुहूर्त व पूजा विधि

Q-13. ਆਧੁਨਿਕ ਪੰਜਾਬੀ ਸਾਹਿਤ ਦੇ ਬਾਣੀ ਕੌਣ ਮੰਨੇ ਜਾਂਦੇ ਹਨ?

(a) ਨਾਨਕ ਸਿੰਘ

(b) ਭਾਈ ਵੀਰ ਸਿੰਘ

(c) ਪ੍ਰੋਫੈਸਰ ਮੋਹਨ ਸਿੰਘ

(d) ਅੰਮ੍ਰਿਤਾ ਪ੍ਰੀਤਮ

Q-14. ਕਿਸ ਵਲੋਂ  ਦੁਰਗਿਆਣਾ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ?

(a) ਮਦਨ ਮੋਹਨ ਮਾਲਵੀਆ

(b) ਪੰਡਤ ਜਵਾਹਰ ਲਾਲ ਨਹਿਰੂ

(c) ਲਾਲਾ ਲਾਜਪਤ ਰਾਏ

(d) ਗੋਪਾਲ ਕ੍ਰਿਸ਼ਨ ਗੋਖਲੇ

G.K. Notes In Punjabi Part -4

Q-15. ਪੰਜਾਬ ਦੀ ਕੁੱਲ ਸਾਖਰਤਾ ਦਰ ਕਿ ਹੈ?

(a) 69.72%

(b) 69.69%

(c) 69.71%

(d) 76.7%

Q-16. ਪੰਜਾਬ ਦਾ ਲਿੰਗ ਅਨੁਪਾਤ ਕਿ ਹੈ?

(ਏ) 933

(b) 877

(c) 893

(d) 970

Q-17. ਸਰਪੇਸ਼ ਕੀ ਹੈ?

(a) ਹਥਿਆਰਾਂ ਵਿੱਚ ਪਾਇਆ ਗਿਆ ਇੱਕ ਗਹਿਣਾ

(b) ਸਕਰੀ ਤੇ ਪਹਿਨਿਆ ਗਿਆ ਇੱਕ ਗਹਿਣਾ

(c) ਦਸਤਾਰ ਦੇ ਸਾਹਮਣੇ ਪਹਿਨਿਆ ਗਿਆ ਇੱਕ ਗਹਿਣਾ

(d) ਗਲੇ ਦੇ ਦੁਆਲੇ ਪਹਿਨਿਆ ਗਿਆ ਇੱਕ ਗਹਿਣਾ

Q-18. ਚਨਾਬ ਦਾ ਪੁਰਾਣਾ ਨਾਮ ਕੀ ਹੈ?

(a) ਵੇਯਸਾ

(b) ਰੂਪਸਾ

(c) ਸਿੰਧੂ

(d) ਅਕਿਸੀਨੀ

Q-19. ਲਾਹੌਰ ਵਿਖੇ 1848 ਦੀ ਸਿੱਖ ਬਗਾਵਤ ਦੀ ਅਗਵਾਈ ਕਿਸ ਵਲੋਂ ਕੀਤੀ ਗਈ ਸੀ?

(a) ਰਣਜੀਤ ਸਿੰਘ

(b) ਛਤਰ ਸਿੰਘ ਅਟਾਰੀਵਾਲ

(c) ਰਾਣੀ ਜਿੰਦਨ

(d) ਬਦਨ ਸਿੰਘ

Q-20. ਕਿਸਨੂੰ ਲਾਹੌਰ ਦੀ ਸੰਧੀ ਦੁਆਰਾ ਪੰਜਾਬ ਰਾਜ ਦਾ ਰੀਜੈਂਟ ਬਣਾਇਆ ਗਿਆ ਸੀ?

(a) ਰਣਜੀਤ ਸਿੰਘ

(b) ਛਤਰ ਸਿੰਘ ਅਟਾਰੀਵਾਲ

(c) ਰਾਣੀ ਜਿੰਦ

(c) ਬਦਨ ਸਿੰਘ

G.K. Notes In Punjabi Part -4

Q-21. ਕਿਹੜੀ ਲਹਿਰ ਨੂੰ ਨਾਮਧਾਰੀ ਮਿਸ਼ਨ ਵਜੋਂ ਜਾਣਿਆ ਜਾਂਦਾ ਹੈ?

(a) ਕੂਕਾ ਲਹਿਰ

(b) ਖਿਲਫਤ ਲਹਿਰ

(c) ਰਾਧਾਸਵਾਮੀ ਲਹਿਰ

(d) ਸਤਵਾਰੀ ਲਹਿਰ

Q-22. ਕੂਕਾ ਲਹਿਰ ਦਾ ਮੁਖੀ ਕੌਣ ਸੀ?

(a) ਰਾਮ ਸਿੰਘ

(b) ਦਇਆ ਰਾਮ

(c) ਸੋਹਣ ਸਿੰਘ

(d) ਲਾਲਾ ਹਰਦਿਆਲ

Q-23. ਪੰਜਾਬੀ ਸਾਹਿਤ ਅਕਾਦਮੀ ਦਾ ਮੁੱਖ ਦਫ਼ਤਰ ਕਿੱਥੇ ਹੈ?

(a) ਨਵੀਂ ਦਿੱਲੀ

(b) ਪਟਿਆਲਾ

(c) ਜਲੰਧਰ

(d) ਚੰਡੀਗੜ੍ਹ

Q-24. ਗੁਰੂਆਂ ਵਿੱਚੋਂ ਕਿਹੜੇ ਗੁਰੂ ਵਲੋਂ ਮਸੰਦ ਪ੍ਰਥਾ ਸ਼ੁਰੂ ਕੀਤੀ ਗਈ ਸੀ?

(a) ਗੁਰੂ ਰਾਮਦਾਸ ਜੀ

(b) ਗੁਰੂ ਅਰਜਨ ਦੇਵ ਜੀ

(c) ਗੁਰੂ ਅੰਗਦ ਦੇਵ ਜੀ

(d) ਗੁਰੂ ਅਮਰਦਾਸ ਜੀ

Q-25. ਬ੍ਰਿਟਿਸ਼ ਸ਼ਾਸਨ ਵਿਚ ਪੰਜਾਬ ਦਾ ਕਦੋਂ ਸ਼ਾਮਿਲ ਕੀਤਾ ਗਿਆ ਸੀ?

(a) 1829

(b) 1849

(c) 1839

(d) 1859

G.K. Notes In Punjabi Part -4

Click Here to download pdf file of this notes.


ਪੜ੍ਹੋ :

ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)

महर्षि वाल्मीकि का जीवन परिचय, वाल्मीकि जयंती 20 अक्टूबर 2021, Maharshi Valmiki In Hindi

दिवाली की सम्पूर्ण जानकारी | All Detail About Diwali | दीपावली 2021 : 4 नवंबर (वीरवार)

दिवाली 2021 : धनतेरस व लक्ष्मी पूजन का शुभ मुहूर्त व पूजा विधि

बच्चों को मोबाइल / टीवी दिखाए बिना खाना कैसे खिलाये?

बच्चों का पालन पोषण (Parenting)

जीवन में नैतिक मूल्य का महत्व Importance of Moral Values

बच्चों के मन में टीचर का डर

Purchase Best & Affordable Discounted Toys From Amazon

Purchase Best & Affordable Laptop From Amazon

Heavy Discount on Health & Personal Care Products on Amazon

Discounted Kitchen & Home Appliances on Amazon

Mrs. Shakuntla

MrsShakuntla M.A.(English) B.Ed, Diploma in Fabric Painting, Hotel Management. संस्था Art of Living के सत्संग कार्यकर्मो में भजन गाती हूँ। शिक्षा के क्षेत्र में 20 वर्ष के तजुर्बे व् ज्ञान से माता पिता, बच्चों की समस्यायों को हल करने में समाज को अपना योगदान दे संकू इसलिए यह वेबसाइट बनाई है।

Leave a Reply

Your email address will not be published.