
G.K. Notes In Punjabi ਦੇ ਇਹ ਪ੍ਰਸ਼ਨ ਪੰਜਾਬ ਰਾਜ ਦੇ ਵੱਖ ਵੱਖ ਵਿਭਾਗਾਂ ਵਿਚ ਨੌਕਰੀ ਲਈ ਲਏ ਜਾਣ ਵਾਲੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਬਹੁਤ ਹੀ ਲਾਹੇਮੰਦ ਹੋਣਗੇ। ਇਹ ਪ੍ਰਸ਼ਨ ਪਿਛਲੇ ਸਾਲਾਂ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ papers ਨੂੰ ਚੰਗੀ ਤਰ੍ਹਾਂ ਘੋਖ ਕੇ ਤਿਆਰ ਕੀਤੇ ਗਏ ਹਨ. ਮੈਨੂੰ ਉਮੀਦ ਹੈ ਕਿ ਇਹਨਾਂ ਪ੍ਰਸ਼ਨਾਂ ਦੀ ਤਿਆਰੀ ਨਾਲ ਤੁਸੀਂ General Knowledge ਵਿਸ਼ੇ ਦੀ ਚੰਗੀ ਤਿਆਰੀ ਕਰ ਸਕਦੇ ਹੋ।
G.K. Notes In Punjabi ਦੇ ਪ੍ਰਸ਼ਨਾਂ ਦੇ ਉੱਤਰ ਪੂਰੇ ਵੇਰਵੇ ਨਾਲ ਦਿਤੇ ਗਏ ਹਨ. ਤਾਂ ਜੋ ਪ੍ਰਸ਼ਨ ਦੇ ਉੱਤਰ ਦੇ ਨਾਲ ਨਾਲ ਉਸ ਵਿਸ਼ੇ ਦੇ ਸਬੰਧ ਵਿੱਚ ਵੀ ਜਾਣਕਾਰੀ ਪ੍ਰਾਪਤ ਹੋ ਜਾਵੇ।
8393 NTT Post ਦੇ ਸੰਬੰਧ ਵਿੱਚ Teachers ਦੀ Help ਦੇ Motive ਨਾਲ ਇਹ Notes ਤਿਆਰ ਕੀਤੇ ਜਾ ਰਹੇ ਹਨ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਆਉਣ ਵਾਲੇ ਦਿਨਾਂ ਵਿੱਚ ਆਪ ਜੀ ਨੂੰ ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਜਾਣਗੇ। ਹੋਰ ਜਾਣਕਾਰੀ ਪ੍ਰਾਪਤ ਕਰਨ ਲਈ,
Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ.
Add me in Whatapp Group : Help For NTT POST
Whatapp ਗਰੁੱਪ ਵਿੱਚ Add ਹੋਣ ਲਈ ਉੱਪਰ ਦਿੱਤੇ ਲਿੰਕ ਤੇ ਕਲਿਕ ਕਰਕੇ ADD ME IN NTT HELP GROUP, NAME & DISTT ਲਿਖ ਕੇ ਭੇਜ ਦੋ.
G.K. Notes In Punjabi Part -1 (Q.No. 1 to 50)
1. ਕਿਸ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ?
A) ਕਨੇਡਾ
B) ਭਾਰਤ
C) ਆਸਟ੍ਰੇਲੀਆ
D) ਪਾਕਿਸਤਾਨ
ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ‘ਪਾਕਿਸਤਾਨ’ ਵਿੱਚ ਸਭ ਤੋਂ ਵੱਧ ਹੈ, ਜੋ ਕਿ ਲਗਭਗ 8 ਕਰੋੜ ਹੈ। ਭਾਰਤ ਵਿੱਚ ਲਗਭਗ 3 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ।
2. ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ?
A) ਗੁਰੂ ਗੋਬਿੰਦ ਸਿੰਘ ਜੀ
B) ਬਾਬਾ ਬੰਦਾ ਸਿੰਘ ਬਹਾਦੁਰ
C) ਮਹਾਰਾਜਾ ਰਣਜੀਤ ਸਿੰਘ
D) ਹਰੀ ਸਿੰਘ ਨਲੂਆ
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ। ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੁੰ ਹਰਾਇਆ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
3. ਪੰਜਾਬ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਦੀ ਜਿੰਮੇਵਾਰੀ ਭਾਰਤੀ ਥਲ ਸੈਨਾ ਦੀ ਕਿਸ ਕਮਾਂਡ ਕੋਲ ਹੈ?
A) ਉੱਤਰੀ ਕਮਾਂਡ
B) ਕੇਂਦਰੀ ਕਮਾਂਡ
C) ਪੱਛਮੀ ਕਮਾਂਡ
D) ਪੂਰਬੀ ਕਮਾਂਡ
ਭਾਰਤੀ ਥਲ ਸੈਨਾ ਦੀ ਪੱਛਮੀ ਕਮਾਂਡ ਪੰਜਾਬ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਲਈ ਜਿੰਮੇਵਾਰ ਹੈ। ਇਸ ਕਮਾਂਡ ਦਾ ਮੁੱਖ ਕੇਂਦਰ ਚੰਡੀਗੜ੍ਹ ਨੇੜ੍ਹੇ ਚੰਡੀਮੰਦਰ ਵਿਖੇ ਹੈ। ਇੱਥੇ ਇਹ ਵਰਨਣ ਯੋਗ ਹੈ ਕਿ ਭਾਰਤੀ ਫ਼ੌਜ ਦੀਆਂ 7 ਕਮਾਂਡਾਂ ਹਨ, ਜਿਨ੍ਹਾਂ ਵਿੱਚੋਂ 6 ਕਿਰਿਆਸ਼ੀਲ ਕਮਾਂਡਾਂ ਹਨ ਅਤੇ ਇੱਕ ਸਿਖਲਾਈ ਕਮਾਂਡ ਹੈ।
4. ਕਿਸ ਤਿਉਹਾਰ ਨੂੰ ‘ਬਦੀ ਉੱਤੇ ਨੇਕੀ ਦੀ ਜਿੱਤ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ?
A) ਜਨਮ ਅਸ਼ਟਮੀ
B) ਦੀਵਾਲੀ
C) ਦੁਸਹਿਰਾ
D) ਰੱਖੜੀ
ਦੁਸਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।
5.‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਕਿਸ ਨੇ ਦਿੱਤਾ?
A) ਲਾਲ ਬਹਾਦਰ ਸਾਸ਼ਤਰੀ
B) ਮਹਾਤਮਾ ਗਾਂਧੀ
C) ਇੰਦਰ ਕੁਮਾਰ ਗੁਜਰਾਲ
D) ਚੰਦਰ ਸ਼ੇਖਰ ਆਜ਼ਾਦ
‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਾਲ ਬਹਾਦਰ ਸਾਸ਼ਤਰੀ ਨੇ ਦਿੱਤਾ। ਉਹ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ।
ਇਹ ਵੀ ਪੜ੍ਹੋ :
अध्यापक दिवस 5 सितम्बर | Teachers Day 5 September : क्यों और किस की याद में
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
G.K. Notes In Punjabi Part -2 (Q.No.51 to 100)
6.ਕਿਸ ਵਿਅਕਤੀ ਨੂੰ ਭਾਰਤ ਦੇ ‘ਮਿਸਾਈਲ ਮੈਨ’ ਵਜੋਂ ਜਾਣਿਆ ਜਾਂਦਾ ਹੈ?
A) ਹੋਮੀ ਭਾਬਾ
B) ਵਿਕਰਮ ਸਰਭਾਈ
C) ਸਤੀਸ਼ ਚੰਦਰ ਧਵਨ
D) ਡਾ. ਅਬਦੁਲ ਕਲਾਮ
ਡਾ. ਅਬਦੁਲ ਕਲਾਮ ਨੂੰ ਭਾਰਤ ਦੇ ‘ਮਿਸਾਈਲ ਮੈਨ’ ਵਜੋਂ ਜਾਣਿਆ ਜਾਂਦਾ ਹੈ। ਉਹ ਇਕ ਵਿਗਿਆਨੀ ਸਨ ਜਿਨ੍ਹਾਂ ਦੀ ਭਾਰਤ ਦੀਆਂ ਪ੍ਰਿਥਵੀ, ਅਗਨੀ ਆਦਿ ਮਿਸਾਈਲਾਂ ਦੇ ਵਿਕਾਸ ਵਿੱਚ ਵਿਸ਼ੇਸ਼ ਦੇਣ ਹੈ।
7.ਕਿਸ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ?
A) ਕਨੇਡਾ
B) ਭਾਰਤ
C) ਆਸਟ੍ਰੇਲੀਆ
D) ਪਾਕਿਸਤਾਨ
ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ‘ਪਾਕਿਸਤਾਨ’ ਵਿੱਚ ਸਭ ਤੋਂ ਵੱਧ ਹੈ, ਜੋ ਕਿ ਲਗਭਗ 8 ਕਰੋੜ ਹੈ। ਭਾਰਤ ਵਿੱਚ ਲਗਭਗ 3 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਹਨ।
8.ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ?
A) ਗੁਰੂ ਗੋਬਿੰਦ ਸਿੰਘ ਜੀ
B) ਬਾਬਾ ਬੰਦਾ ਸਿੰਘ ਬਹਾਦੁਰ
C) ਮਹਾਰਾਜਾ ਰਣਜੀਤ ਸਿੰਘ
D) ਹਰੀ ਸਿੰਘ ਨਲੂਆ
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ। ਬਾਬਾ ਬੰਦਾ ਸਿੰਘ ਬਹਾਦੁਰ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੁੰ ਹਰਾਇਆ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ।
9.ਪੰਜਾਬ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਦੀ ਜਿੰਮੇਵਾਰੀ ਭਾਰਤੀ ਥਲ ਸੈਨਾ ਦੀ ਕਿਸ ਕਮਾਂਡ ਕੋਲ ਹੈ?
A) ਉੱਤਰੀ ਕਮਾਂਡ
B) ਕੇਂਦਰੀ ਕਮਾਂਡ
C) ਪੱਛਮੀ ਕਮਾਂਡ
D) ਪੂਰਬੀ ਕਮਾਂਡ
ਭਾਰਤੀ ਥਲ ਸੈਨਾ ਦੀ ਪੱਛਮੀ ਕਮਾਂਡ ਪੰਜਾਬ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਲਈ ਜਿੰਮੇਵਾਰ ਹੈ। ਇਸ ਕਮਾਂਡ ਦਾ ਮੁੱਖ ਕੇਂਦਰ ਚੰਡੀਗੜ੍ਹ ਨੇੜ੍ਹੇ ਚੰਡੀਮੰਦਰ ਵਿਖੇ ਹੈ। ਇੱਥੇ ਇਹ ਵਰਨਣ ਯੋਗ ਹੈ ਕਿ ਭਾਰਤੀ ਫ਼ੌਜ ਦੀਆਂ 7 ਕਮਾਂਡਾਂ ਹਨ, ਜਿਨ੍ਹਾਂ ਵਿੱਚੋਂ 6 ਕਿਰਿਆਸ਼ੀਲ ਕਮਾਂਡਾਂ ਹਨ ਅਤੇ ਇੱਕ ਸਿਖਲਾਈ ਕਮਾਂਡ ਹੈ।
10. ਕਿਸ ਤਿਉਹਾਰ ਨੂੰ ‘ਬਦੀ ਉੱਤੇ ਨੇਕੀ ਦੀ ਜਿੱਤ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ?
A) ਜਨਮ ਅਸ਼ਟਮੀ
B) ਦੀਵਾਲੀ
C) ਦੁਸਹਿਰਾ
D) ਰੱਖੜੀ
ਦੁਸਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਸ ਦਿਨ ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰ ਕੇ ਉਸ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤਿਉਹਾਰ ਨੂੰ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : :
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
G.K. Notes In Punjabi Part -2 (Q.No.51 to 100)
11. ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਕਿਸ ਨੇ ਦਿੱਤਾ?
A) ਲਾਲ ਬਹਾਦਰ ਸਾਸ਼ਤਰੀ
B) ਮਹਾਤਮਾ ਗਾਂਧੀ
C) ਇੰਦਰ ਕੁਮਾਰ ਗੁਜਰਾਲ
D) ਚੰਦਰ ਸ਼ੇਖਰ ਆਜ਼ਾਦ
‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਾਲ ਬਹਾਦਰ ਸਾਸ਼ਤਰੀ ਨੇ ਦਿੱਤਾ। ਉਹ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ।
12. ਕਿਸ ਵਿਅਕਤੀ ਨੂੰ ਭਾਰਤ ਦੇ ‘ਮਿਸਾਈਲ ਮੈਨ’ ਵਜੋਂ ਜਾਣਿਆ ਜਾਂਦਾ ਹੈ?
A) ਹੋਮੀ ਭਾਬਾ
B) ਵਿਕਰਮ ਸਰਭਾਈ
C) ਸਤੀਸ਼ ਚੰਦਰ ਧਵਨ
D) ਡਾ. ਅਬਦੁਲ ਕਲਾਮ
ਡਾ. ਅਬਦੁਲ ਕਲਾਮ ਨੂੰ ਭਾਰਤ ਦੇ ‘ਮਿਸਾਈਲ ਮੈਨ’ ਵਜੋਂ ਜਾਣਿਆ ਜਾਂਦਾ ਹੈ। ਉਹ ਇਕ ਵਿਗਿਆਨੀ ਸਨ ਜਿਨ੍ਹਾਂ ਦੀ ਭਾਰਤ ਦੀਆਂ ਪ੍ਰਿਥਵੀ, ਅਗਨੀ ਆਦਿ ਮਿਸਾਈਲਾਂ ਦੇ ਵਿਕਾਸ ਵਿੱਚ ਵਿਸ਼ੇਸ਼ ਦੇਣ ਹੈ।
13. ਭਾਰਤ ਦੇ ਕਿਸ ਸ਼ਹਿਰ ਨੂੰ ‘ਡਾਇਮੰਡ ਸਿਟੀ’ (ਹੀਰਿਆਂ ਦਾ ਸ਼ਹਿਰ) ਦੇ ਨਾਮ ਨਾਲ ਜਾਣਿਆ ਜਾਂਦਾ ਹੈ?
A) ਆਸਨਸੋਲ
B) ਸੂਰਤ
C) ਜੈਪੁਰ
D) ਮੁੰਬਈ
ਗੁਜਰਾਤ ਰਾਜ ਵਿੱਚ ਸਥਿਤ ਸੂਰਤ ਸ਼ਹਿਰ ਨੂੰ ‘ਡਾਇਮੰਡ ਸਿਟੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸੂਰਤ ਵਿੱਚ ਹੀਰਿਆਂ ਨੂੰ ਤਰਾਸ਼ਣ ਅਤੇ ਪਾਲਿਸ਼ ਕਰਨ ਵਾਲੀਆਂ ਕਈ ਇਕਾਈਆਂ ਮੌਜੂਦ ਹਨ ਅਤੇ ਇਹ ਸ਼ਹਿਰ ਇਸ ਕੰਮ ਲਈ ਸੰਸਾਰ ਪ੍ਰਸਿੱਧ ਹੈ।
14. ਨਵੀਂ ਦਿੱਲੀ (ਭਾਰਤ) ਅਤੇ ਲਾਹੌਰ (ਪਾਕਿਸਤਾਨ) ਵਿਚਾਲੇ ਇੱਕ ਰੇਲਵੇ ਲਾਈਨ ਹੈ। ਇਸ ਲਾਈਨ ਤੇ ਭਾਰਤੀ ਪਾਸੇ ਵੱਲ ਆਖਰੀ ਸਟੇਸ਼ਨ ਕਿਹੜਾ ਹੈ?
A) ਅੰਮ੍ਰਿਤਸਰ
B) ਵਾਹਗਾ
C) ਅਟਾਰੀ
D) ਜਲੰਧਰ ਛਾਉਣੀ
ਨਵੀਂ ਦਿੱਲੀ ਤੋਂ ਲਾਹੌਰ ਜਾਣ ਵਾਲੀ ਰੇਲਵੇ ਲਾਈਨ ਤੇ ਭਾਰਤੀ ਪਾਸੇ ਵੱਲ ਆਖਰੀ ਸਟੇਸ਼ਨ ‘ਅਟਾਰੀ’ ਹੈ। ਇਸ ਰਸਤੇ ‘ਤੇ ਸਮਝੌਤਾ ਐਕਸਪ੍ਰੈਸ ਨਾਮ ਦੀ ਰੇਲ ਗੱਡੀ ਚਲਦੀ ਹੈ।
15.ਦਿੱਲੀ ਸ਼ਹਿਰ ਕਿਸ ਨਦੀ ਦੇ ਕੰਢੇ ‘ਤੇ ਵਸਿਆ ਹੈ?
A) Yamuna
B) Ganges
C) Mahanadi
D) Tapti
ਨਵੀਂ ਦਿੱਲੀ, ਜੋ ਕਿ ਭਾਰਤ ਦੀ ਰਾਜਧਾਨੀ ਹੈ, ਯਮੁਨਾ ਨਦੀ ਦੇ ਕੰਢੇ ‘ਤੇ ਵਸਿਆ ਹੋਇਆ ਹੈ। ਯਮੁਨਾ ਗੰਗਾ ਨਦੀ ਦੀ ਸਭ ਤੋਂ ਵੱਡੀ ਸਹਾਇਕ ਨਦੀ ਹੈ, ਜੋ ਕਿ ਪ੍ਰਯਾਗਰਾਜ (ਇਲਾਹਾਬਾਦ) ਵਿਖੇ ਤ੍ਰਿਵੇਣੀ ਸੰਗਮ ਦੇ ਸਥਾਨ ਤੇ ਗੰਗਾ ਨਾਲ ਮਿਲਦੀ ਹੈ।
ਪੜ੍ਹੋ : बच्चों को अच्छी आदतें कैसे सिखाएं
16.ਭਾਰਤ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ?
A) ਕ੍ਰਿਸ਼ਨਾ
B) ਗੰਗਾ
C) ਨਰਮਦਾ
D) ਸਿੰਧ
ਗੰਗਾ ਭਾਰਤ ਦੀ ਸਭ ਤੋਂ ਵੱਡੀ ਨਦੀ ਹੈ, ਜੋ ਕਿ ਉਤਰਾਖੰਡ ਰਾਜ ਵਿੱਚ ਹਿਮਾਲਿਆ ਪਰਬਤਾਂ ਵਿੱਚੋਂ ਨਿਕਲਦੀ ਹੈ। ਇਸ ਦੀ ਲੰਬਾਈ 2525 ਕਿ.ਮੀ. ਹੈ।
17. ਅਜੰਤਾ ਦੀਆਂ ਗੁਫ਼ਾਵਾਂ ਕਿਸ ਰਾਜ ਵਿੱਚ ਸਥਿਤ ਹਨ?
A) ਮੱਧ ਪ੍ਰਦੇਸ਼
B) ਉੜੀਸਾ
C) ਤਾਮਿਲਨਾਡੂ
D) ਮਹਾਰਾਸ਼ਟਰ
ਅਜੰਤਾ ਦੀਆਂ ਗੁਫ਼ਾਵਾਂ ਪੱਥਰਾਂ ਨੂੰ ਕੱਟ ਕੇ ਬਣਾਈਆਂ ਗਈਆਂ ਲਗਭਗ 30 ਗੁਫ਼ਾਵਾਂ ਦਾ ਸਮੂਹ ਹੈ। ਅੱਜ ਤੋਂ ਕਰੀਬ 2 ਹਜ਼ਾਰ ਸਾਲ ਪਹਿਲਾਂ ਬਣੇ ਇਹ ਬੋਧੀ ਸਮਾਰਕ ਮਹਾਰਾਸ਼ਟਰ ਰਾਜ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਸਥਿਤ ਹਨ।
18. ਸੰਸਾਰ ਦਾ ਸਭ ਤੋਂ ਉੱਚਾ ਬੁੱਤ ‘ਸਟੈਚੂ ਆਫ਼ ਯੂਨਿਟੀ’ ਕਿਸ ਵਿਅਕਤੀ ਦਾ ਬੁੱਤ ਹੈ?
A) ਨੈਲਸਨ ਮੰਡੇਲਾ
B) ਮਹਾਤਮਾ ਗਾਂਧੀ
C) ਸਰਦਾਰ ਪਟੇਲ
D) ਬਾਲ ਗੰਗਾਧਰ ਤਿਲਕ
‘ਸਟੈਚੂ ਆਫ਼ ਯੂਨਿਟੀ’ ਸੰਸਾਰ ਦਾ ਸਭ ਤੋਂ ਉੱਚਾ ਬੁੱਤ ਹੈ, ਜੋ ਕਿ ਸੁਤੰਤਰਤਾ ਸੰਗਰਾਮੀ ਸਰਦਾਰ ਵੱਲਭਭਾਈ ਪਟੇਲ ਦਾ ਬੁੱਤ ਹੈ। ਇਸ ਦੀ ਉਚਾਈ 182 ਮੀਟਰ (597 ਫੁੱਟ) ਹੈ ਅਤੇ ਇਹ ਵਡੋਦਰਾ ਸ਼ਹਿਰ ਦੇ ਨੇੜੇ ਨਰਮਦਾ ਨਦੀ ਵਿੱਚ ਸਾਧੂ ਬੇਟ ਨਾਮ ਦੇ ਟਾਪੂ ਉੱਤੇ ਸਥਿਤ ਹੈ।
19. ਈਸਟ ਇੰਡੀਆ ਕੰਪਨੀ ਨੇ ਭਾਰਤ ਨਾਲ ਵਪਾਰ ਦੀ ਸ਼ੁਰੂਆਤ ਕਿਸ ਸ਼ਹਿਰ ਤੋਂ ਕੀਤੀ?
A) ਬੰਬਈ (ਮੁੰਬਈ)
B) ਮਦਰਾਸ (ਚੇਨਈ)
C) ਕਲਕੱਤਾ
D) ਸੂਰਤ
ਈਸਟ ਇੰਡੀਆ ਕੰਪਨੀ (ਬਰਤਾਨੀਆ) ਨੇ ਭਾਰਤ ਨਾਲ ਵਪਾਰ ਦੀ ਸ਼ੁਰੂਆਤ ਸੂਰਤ ਸ਼ਹਿਰ ਤੋਂ ਕੀਤੀ। ਪਹਿਲੇ ਬਰਤਾਨਵੀ ਸਮੁੰਦਰੀ ਜਹਾਜ਼ ਸੂਰਤ ਦੀ ਬੰਦਰਗਾਹ ‘ਤੇ ਪਹੁੰਚੇ ਅਤੇ 1608 ਈ. ਵਿੱਚ ਈਸਟ ਇੰਡੀਆ ਕੰਪਨੀ ਨੇ ਇਸ ਨੂੰ ਆਪਣਾ ਵਪਾਰਕ ਕੇਂਦਰ ਬਣਾਇਆ।
20. ਅੰਡਾ ਹੇਠ ਲਿਖੀਆਂ ਵਿਚੋਂ ਕਿਸ ਚੀਜ਼ ਦਾ ਚੰਗਾ ਸਰੋਤ ਹੈ?
A) ਵਿਟਾਮਿਨ ਬੀ
B) ਕੈਲਸ਼ੀਅਮ
C) ਪ੍ਰੋਟੀਨ
D) ਆਇਰਨ
ਅੰਡਾ ਪ੍ਰੋਟੀਨ ਦਾ ਚੰਗਾ ਸਰੋਤ ਹੈ ਅਤੇ ਇਸ ਵਿੱਚ ਪ੍ਰੋਟੀਨ ਦੀ ਮਾਤਰਾ 6-7 ਗ੍ਰਾਮ ਹੁੰਦੀ ਹੈ। ਇੱਕ ਆਮ ਆਦਮੀ ਨੂੰ ਦਿਨ ਵਿੱਚ ਲਗਭਗ 56 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ :
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
बच्चों को मोबाइल / टीवी दिखाए बिना खाना कैसे खिलाये?
Online Personal Guidance Program For Pre-Primary Education (2-5 Years)
माता-पिता के जानने योग्य जरूरी बातें
G.K. Notes In Punjabi Part -2 (Q.No.51 to 100)
21. ਭਾਰਤ ਕਿਸ ਮਹਾਂਦੀਪ ਵਿੱਚ ਸਥਿਤ ਹੈ?
A) ਯੂਰਪ
B) ਅੰਟਾਰਟੀਕਾ
C) ਦੱਖਣੀ ਅਮਰੀਕਾ
D) ਏਸ਼ੀਆ
ਭਾਰਤ ਏਸ਼ੀਆ ਮਹਾਂਦੀਪ ਵਿੱਚ ਸਥਿਤ ਹੈ। ਏਸ਼ੀਆ ਵਿੱਚ ਅੰਦਾਜ਼ਨ 50 ਦੇਸ਼ ਹਨ ਅਤੇ ਸੰਸਾਰ ਦੀ ਲਗਭਗ 60 ਪ੍ਰਤੀਸ਼ਤ ਵਸੋਂ ਇਸ ਮਹਾਂਦੀਪ ਵਿੱਚ ਰਹਿੰਦੀ ਹੈ।
22. ਗਣਤੰਤਰਤਾ ਦਿਵਸ ਦੇ ਮੌਕੇ ਤੇ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੌਣ ਅਦਾ ਕਰਦਾ ਹੈ?
A) ਸਰਵਉੱਚ ਅਦਾਲਤ ਦਾ ਮੁੱਖ ਜੱਜ
B) ਰਾਸ਼ਟਰਪਤੀ
C) ਪ੍ਰਧਾਨ ਮੰਤਰੀ
D) ਉੱਪ-ਰਾਸ਼ਟਰਪਤੀ
ਗਣਤੰਤਰਤਾ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਦਾ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੁਆਰਾ ‘ਰਾਜਪਥ’ ਵਿਖੇ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਇਸ ਉਪਰੰਤ ਪਰੇਡ ਹੁੰਦੀ ਹੈ, ਜੋ ਕਿ ਰਾਜਪਥ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ਵਿਖੇ ਖਤਮ ਹੁੰਦੀ ਹੈ।
23. ਦੁਨੀਆਂ ਵਿੱਚ ਕੁੱਲ ਕਿੰਨੇ ਮਹਾਂਦੀਪ ਹਨ?
A) 6
B) 8
C) 5
D) 7
ਦੁਨੀਆਂ ਵਿੱਚ ਕੁੱਲ 7 ਮਹਾਂਦੀਪ ਹਨ ਅਤੇ ਇਨ੍ਹਾਂ ਦੇ ਨਾਮ ਹਨ – ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਅੰਟਾਰਟੀਕਾ, ਯੂਰਪ ਅਤੇ ਅਸਟ੍ਰੇਲੀਆ।
24. ਗਣਤੰਤਰਤਾ ਦਿਵਸ ਦੇ ਮੌਕੇ ਤੇ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਕੌਣ ਅਦਾ ਕਰਦਾ ਹੈ?
A) ਸਰਵਉੱਚ ਅਦਾਲਤ ਦਾ ਮੁੱਖ ਜੱਜ
B) ਰਾਸ਼ਟਰਪਤੀ
C) ਪ੍ਰਧਾਨ ਮੰਤਰੀ
D) ਉੱਪ-ਰਾਸ਼ਟਰਪਤੀ
ਗਣਤੰਤਰਤਾ ਦਿਵਸ ਦੇ ਮੌਕੇ ਤੇ ਨਵੀਂ ਦਿੱਲੀ ਹੋਣ ਵਾਲੇ ਰਾਸ਼ਟਰੀ ਸਮਾਗਮਾਂ ਵਿੱਚ ਝੰਡਾ ਲਹਿਰਾਉਣ ਦੀ ਰਸਮ ਭਾਰਤ ਦੇ ਰਾਸ਼ਟਰਪਤੀ ਦੁਆਰਾ ਅਦਾ ਕੀਤੀ ਜਾਂਦੀ ਹੈ। ਰਾਸ਼ਟਰਪਤੀ ਦੁਆਰਾ ‘ਰਾਜਪਥ’ ਵਿਖੇ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਇਸ ਉਪਰੰਤ ਪਰੇਡ ਹੁੰਦੀ ਹੈ, ਜੋ ਕਿ ਰਾਜਪਥ ਤੋਂ ਸ਼ੁਰੂ ਹੋ ਕੇ ਲਾਲ ਕਿਲ੍ਹੇ ਵਿਖੇ ਖਤਮ ਹੁੰਦੀ ਹੈ।
25. ਦੁਨੀਆਂ ਵਿੱਚ ਕੁੱਲ ਕਿੰਨੇ ਮਹਾਂਦੀਪ ਹਨ?
A) 6
B) 8
C) 5
D) 7
ਦੁਨੀਆਂ ਵਿੱਚ ਕੁੱਲ 7 ਮਹਾਂਦੀਪ ਹਨ ਅਤੇ ਇਨ੍ਹਾਂ ਦੇ ਨਾਮ ਹਨ – ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ, ਉੱਤਰੀ ਅਮਰੀਕਾ, ਅੰਟਾਰਟੀਕਾ, ਯੂਰਪ ਅਤੇ ਅਸਟ੍ਰੇਲੀਆ।
26. ‘ਵਿਜੇ ਸਤੰਭ’ ਕਿਸ ਸ਼ਹਿਰ ਵਿਚ ਸਥਿਤ ਹੈ?
A) ਆਗਰਾ
B) ਗਵਾਲੀਅਰ
C) ਚਿਤੌੜਗੜ੍ਹ
D) ਹੈਦਰਾਬਾਦ
‘ਵਿਜੇ ਸਤੰਭ’ ਚਿਤੌੜਗੜ੍ਹ ਵਿਖੇ ਚਿਤੌੜਗੜ੍ਹ ਕਿਲ੍ਹੇ ਵਿਚ ਸਥਿਤ ਹੈ। ਇਸ ਨੂੰ ਮੇਵਾੜ ਦੇ ਰਾਜਾ ਰਾਣਾ ਕੁੰਭ ਨੇ 1448 ਈਸਵੀ ਵਿੱਚ ਬਣਵਾਇਆ ਸੀ।
27. ਧਰਤੀ ਉੱਤੇ ਸਭ ਤੋਂ ਸਖ਼ਤ ਕਿਸ ਤੱਤ ਨੂੰ ਮੰਨਿਆ ਗਿਆ ਹੈ?
A) ਤਾਂਬਾ
B) ਸੋਨਾ
C) ਲੋਹਾ
D) ਹੀਰਾ
ਧਰਤੀ ਉੱਤੇ ਪਾਈ ਜਾਣ ਵਾਲੀ ਸਭ ਤੋਂ ਸਖ਼ਤ ਵਸਤੂ ‘ਹੀਰਾ’ ਹੈ।
28. ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ?
A) ਜਵਾਹਰ ਲਾਲ ਨਹਿਰੂ
B) ਲਾਲ ਬਹਾਦੁਰ ਸ਼ਾਸ਼ਤਰੀ
C) ਮਹਾਤਮਾ ਗਾਂਧੀ
D) ਵੱਲਭ ਭਾਈ ਪਟੇਲ
ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ।
29. ਆਜ਼ਾਦ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ?
A) 15 ਅਗਸਤ 1947
B) 26 ਜਨਵਰੀ 1950
C) 26 ਨਵੰਬਰ 1949
D) 26 ਅਗਸਤ 1947
ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ।
30. ਨਵੀਂ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ?
A) 26 ਜਨਵਰੀ 1911
B) 13 ਫਰਵਰੀ 1931
C) 1 ਨਵੰਬਰ 1921
D) 15 ਜੁਲਾਈ 1918
13 ਫਰਵਰੀ 1931 ਨੂੰ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਨਵੀਂ ਦਿੱਲੀ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਲੌਰਡ ਇਰਵਿਨ ਨੇ ਕੀਤਾ, ਜੋ ਕਿ ਉਸ ਸਮੇਂ ਭਾਰਤ ਦਾ ਵਾਇਸਰਾਏ ਸੀ।
ਇਹ ਵੀ ਪੜ੍ਹੋ : :
बच्चों के मन से टीचर का डर कैसे दूर करे ?
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
G.K. Notes In Punjabi Part -2 (Q.No.51 to 100)
31. ਤਾਜ ਮਹਿਲ ਕਿਸ ਨਦੀ ਦੇ ਕਿਨਾਰੇ ਤੇ ਬਣਿਆ ਹੈ?
A) ਗੰਗਾ
B) ਬ੍ਰਹਮਪੁਤਰ
C) ਨਰਮਦਾ
D) ਯਮੁਨਾ
ਤਾਜ ਮਹਿਲ ਯਮੁਨਾ ਨਦੀ ਦੇ ਕਿਨਾਰੇ ਤੇ ਬਣਿਆ ਹੈ।
32. ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਹਾਲ ਵਿੱਚ ਬੰਬ ਕਿਨ੍ਹਾਂ ਇਨਕਲਾਬੀ ਨੌਜਵਾਨਾਂ ਨੇ ਸੁਟਿਆ?
A) ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ
B) ਬਟੂਕੇਸ਼ਵਰ ਦੱਤ ਅਤੇ ਭਗਤ ਸਿੰਘ
C) ਕਿਸ਼ੋਰੀ ਲਾਲ ਅਤੇ ਭਗਤ ਸਿੰਘ
D) ਚੰਦਰ ਸ਼ੇਖਰ ਅਜ਼ਾਦ ਅਤੇ ਜੈ ਗੋਪਾਲ
ਬਟੂਕੇਸ਼ਵਰ ਦੱਤ ਅਤੇ ਭਗਤ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਹਾਲ ਵਿੱਚ 8 ਅਪ੍ਰੈਲ 1929 ਨੂੰ ਬੰਬ ਸੁਟਿਆ।
33. ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਕਿਸ ਨੇ ਕੀਤੀ?
A) ਮਹਾਰਾਜਾ ਰਣਜੀਤ ਸਿੰਘ
B) ਬਾਬਾ ਬੰਦਾ ਸਿੰਘ ਬਹਾਦੁਰ
C) ਗੁਰੂ ਗੋਬਿੰਦ ਸਿੰਘ
D) ਜੱਸਾ ਸਿੰਘ ਰਾਮਗੜ੍ਹੀਆ
ਪਹਿਲੀ ਵਾਰ ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦੁਰ ਨੇ ਕੀਤੀ। ਉਸ ਨੇ ਚੱਪੜ ਚਿੜੀ ਵਿਖੇ ਮੁਗ਼ਲ ਫੌਜਾਂ ਨੂੰ ਹਰਾ ਕੇ ਸਰਹਿੰਦ ਤੋਂ ਸਿੱਖ ਰਾਜ ਦੀ ਸ਼ੁਰੂਆਤ ਕੀਤੀ।
34. ਭਾਰਤ ਵਿੱਚ ਕੁੱਲ ਕਿੰਨ੍ਹੇ ਪ੍ਰਾਂਤ ਹਨ?
A) 25
B) 28
C) 29
D) 35
ਭਾਰਤ ਵਿੱਚ ਇਸ ਸਮੇਂ ਕੁੱਲ 28 ਪ੍ਰਾਂਤ ਹਨ। ਅਤੇ 8 ਯੂ. ਟੀ ਹਨ.
35. ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ?
A) ਬੰਗਾਲ ਦੀ ਖਾੜੀ
B) ਅਰਬ ਸਾਗਰ
C) ਲਾਲ ਸਾਗਰ
D) ਹਿੰਦ ਮਹਾਂਸਾਗਰ
ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ ਸਥਿਤ ਹੈ। ਭਾਰਤ ਦੇ ਪੱਛਮ ਦਿਸ਼ਾ ਵੱਲ ਅਰਬ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਸਥਿਤ ਹੈ।
36. ਪੰਜਾਬ ਦੇ ਕਿਹੜੇ ਮੁੱਖ ਮੰਤਰੀ ਇੱਕ ਉਘੇ ਸਾਹਿਤਕਾਰ ਸਨ?
A) ਗੋਪੀ ਚੰਦ ਭਾਰਗਵ
B) ਗਿਆਨੀ ਜ਼ੈਲ ਸਿੰਘ
C) ਗੁਰਮੁਖ ਸਿੰਘ ਮੁਸਾਫ਼ਿਰ
D) ਜਸਟਿਸ ਗੁਰਨਾਮ ਸਿੰਘ
ਗੁਰਮੁਖ ਸਿੰਘ ਮੁਸਾਫ਼ਿਰ ਇੱਕ ਉਘੇ ਸਾਹਿਤਕਾਰ ਸਨ, ਜਿਹਨਾਂ ਨੂੰ ਆਪਣੀਆਂ ਰਚਨਾਵਾਂ ਕਰਕੇ ਸਾਹਿਤ ਅਕੈਡਮੀ ਪੁਰਸਕਾਰ ਦਿੱਤਾ ਗਿਆ। ਉਹ 1966 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ।
37. ਦਿੱਲੀ ਦਾ ਲਾਲ ਕਿਲ੍ਹਾ ਕਿਸ ਨੇ ਬਣਵਾਇਆ?
A) ਸ਼ਾਹਜਹਾਂ
B) ਅਕਬਰ
C) ਔਰੰਗਜ਼ੇਬ
D) ਮਹਾਰਾਣਾ ਪ੍ਰਤਾਪ
ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1648 ਈਸਵੀ ਵਿੱਚ ਕਰਵਾਇਆ ਗਿਆ।
38. ਭਾਰਤ ਦੀ ਸਭ ਤੋਂ ਵੱਡੀ ਝੀਲ ਕਿਹੜੀ ਹੈ?
A) ਗੋਬਿੰਦ ਸਾਗਰ
B) ਇੰਦਰਾ ਸਾਗਰ
C) ਵੂਲਰ ਝੀਲ
D) ਰੇਨੁਕਾ ਝੀਲ
ਇੰਦਰਾ ਸਾਗਰ ਭਾਰਤ ਦੀ ਸਭ ਤੋਂ ਵੱਡੀ ਝੀਲ ਹੈ, ਜੋ ਕਿ ਨਰਮਦਾ ਨਦੀ ਉੱਤੇ ਬਣੇ ਇੰਦਰਾ ਸਾਗਰ ਬੰਨ੍ਹ (ਡੈਮ) ਦੁਆਰਾ ਬਣੀ ਹੈ। ਇਹ ਝੀਲ ਮੱਧ ਪ੍ਰਦੇਸ਼ ਪ੍ਰਾਂਤ ਵਿੱਚ ਸਥਿਤ ਹੈ।
39. ਕਿਸ ਸ਼ਹਿਰ ਨੂੰ ‘ਨੀਲਾ ਸ਼ਹਿਰ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ?
A) ਕੰਨਿਆ ਕੁਮਾਰੀ
B) ਅਹਿਮਦਾਬਾਦ
C) ਜੈਪੁਰ
D) ਜੋਧਪੁਰ
ਰਾਜਸਥਾਨ ਦੇ ਜੋਧਪੁਰ ਸ਼ਹਿਰ ਨੂੰ ‘ਨੀਲਾ ਸ਼ਹਿਰ’ ਜਾਂ ‘ਬਲਿਊ ਸਿਟੀ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪੁਰਾਣੇ ਸ਼ਹਿਰ ਵਿੱਚ ਘਰਾਂ ਉੱਤੇ ਕੀਤੇ ਨੀਲੇ ਰੰਗ ਕਾਰਨ ਜੋਧਪੁਰ ਨੂੰ ਇਹ ਨਾਮ ਮਿਲਿਆ ਹੈ।
40. ਭਾਰਤ ਦੀ 2011 ਦੀ ਜਨਗਣਨਾ ਅਨੁਸਾਰ ਕੁਲ ਆਬਾਦੀ ਕਿੰਨੀ ਹੈ?
A) 121 ਕਰੋੜ
B) 102 ਕਰੋੜ
C) 132 ਕਰੋੜ
D) 119 ਕਰੋੜ
2011 ਵਿੱਚ ਹੋਈ ਜਨਗਣਨਾ ਅਨੁਸਾਰ ਭਾਰਤ ਦੀ ਕੁਲ ਆਬਾਦੀ ਲਗਭਗ 121 ਕਰੋੜ ਹੈ। ਇਸ ਜਨਗਣਨਾ ਅਨੁਸਾਰ ਤਕਰੀਬਨ 69% ਲੋਕ ਪੇਂਡੂ ਖੇਤਰ ਵਿੱਚ ਅਤੇ 31% ਲੋਕ ਸ਼ਹਿਰੀ ਖੇਤਰ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ : :
जीवन में नैतिक मूल्य का महत्व Importance of Moral Values
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
G.K. Notes In Punjabi Part -2 (Q.No.51 to 100)
41. ਆਬਾਦੀ ਦੇ ਹਿਸਾਬ ਨਾਲ ਭਾਰਤ ਦਾ ਸਭ ਤੋ ਵੱਡਾ ਰਾਜ ਕਿਹੜਾ ਹੈ?
A) ਬਿਹਾਰ
B) ਮਧ ਪ੍ਰਦੇਸ਼
C) ਉੱਤਰ ਪ੍ਰਦੇਸ਼
D) ਮਹਾਰਾਸ਼ਟਰ
ਆਬਾਦੀ ਪੱਖੋਂ ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋ ਵੱਡਾ ਰਾਜ ਹੈ। ਇਸ ਦੀ ਆਬਾਦੀ ਲਗਭਗ 20 ਕਰੋੜ ਹੈ।
42. ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ’ ਇਹ ਵਾਕ ਕਿਸ ਨੇ ਕਹੇ?
A) ਬਾਲ ਗੰਗਾਧਰ ਤਿਲਕ
B) ਲਾਲਾ ਲਾਜਪਤ ਰਾਏ
C) ਸ਼ਹੀਦ ਭਗਤ ਸਿੰਘ
D) ਸੁਬਾਸ਼ ਚੰਦਰ ਬੋਸ
ਬਾਲ ਗੰਗਾਧਰ ਤਿਲਕ ਨੇ ਕਿਹਾ ਸੀ ‘ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਂਗਾ’। ਉਹ ਅਜੇਹੇ ਸੁਤੰਤਰਤਾ ਸੰਗਰਾਮੀ ਸਨ ਜੋ ਭਾਰਤ ਦੀ ਆਜ਼ਾਦੀ ਲਈ ਸ਼ਕਤੀ ਦੀ ਵਰਤੋਂ ਦੇ ਪੱਖ ਵਿੱਚ ਸਨ।
43. ਇਨ੍ਹਾਂ ਵਿਚੋਂ ਕਿਹੜਾ ਪੰਜਾਬੀ ਲੋਕ-ਨਾਚ ਕੁੜੀਆਂ ਦੁਆਰਾ ਨਹੀਂ ਕੀਤਾ ਜਾਂਦਾ?
A) ਜਾਗੋ
B) ਜੁਗਨੀ
C) ਗਿੱਧਾ
D) ਕਿਕਲੀ
ਗਿੱਧਾ, ਕਿਕਲੀ ਅਤੇ ਜਾਗੋ ਕੁੜੀਆਂ/ਔਰਤਾਂ ਦੁਆਰਾ ਕੀਤੇ ਜਾਣ ਵਾਲੇ ਲੋਕ-ਨਾਚ ਹਨ। ਜੁਗਨੀ ਇੱਕ ਰਵਾਇਤੀ ਪੰਜਾਬੀ ਨਾਚ ਹੈ, ਜੋ ਕਿ ਮੁੰਡਿਆਂ ਦੁਆਰਾ ਕੀਤਾ ਜਾਂਦਾ ਹੈ।
44. ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਕਿਹੜਾ ਹੈ?
A) ਦਿੱਲੀ
B) ਮੁੰਬਈ
C) ਚੇਨਈ
D) ਕਲਕੱਤਾ
‘ਮੁੰਬਈ’ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਭਾਰਤ ਦੀ ਆਰਥਿਕ ਰਾਜਧਾਨੀ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦੀ ਕੁੱਲ ਆਬਾਦੀ 1.24 ਕਰੋੜ (2011 ਦੀ ਜਨਗਣਨਾ ਅਨੁਸਾਰ) ਹੈ।
45. ਸੌਰ ਮੰਡਲ ਵਿੱਚ ਕਿੰਨੇ ਗ੍ਰਹਿ ਹਨ?
A) 7
B) 8
C) 9
D) 11
ਸੌਰ ਮੰਡਲ ਵਿੱਚ ਪ੍ਰਿਥਵੀ ਸਮੇਤ ਅੱਠ ਗ੍ਰਹਿ ਹਨ। ਸੂਰਜ ਤੋਂ ਦੂਰੀ ਦੇ ਵਧਦੇ ਕ੍ਰਮ ਵਿੱਚ ਇਹ ਗ੍ਰਹਿ ਇਸ ਪ੍ਰਕਾਰ ਹਨ – ਬੁੱਧ, ਸ਼ੁਕਰ, ਪ੍ਰਿਥਵੀ, ਮੰਗਲ, ਬ੍ਰਹਸਪਤੀ, ਸ਼ਨੀ, ਅਰੁਣ, ਵਰੁਣ।
46. ਭਾਰਤ ਦੇ ਪੂਰਬ ਵਿੱਚ ਕਿਹੜਾ ਸਾਗਰ ਸਥਿਤ ਹੈ?
A) ਬੰਗਾਲ ਦੀ ਖਾੜੀ
B) ਹਿੰਦ ਮਹਾਸਾਗਰ
C) ਅਰਬ ਸਾਗਰ
D) ਲਾਲ ਸਾਗਰ
ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ (Bay of Bengal) ਹੈ।
47. ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਕਿਹੜੀ ਹੈ?
A) ਕੇ-2
B) ਕੰਚਨਜੰਗਾ
C) ਨੰਗਾ ਪਰਬਤ
D) ਮਾਊਂਟ ਐਵਰੈਸਟ
ਮਾਊਂਟ ਐਵਰੈਸਟ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ ਹੈ। ਸਮੁੰਦਰ ਤਲ ਤੋਂ ਇਸ ਦੀ ਉਚਾਈ 8848 ਮੀਟਰ (29,029 ਫੁੱਟ) ਹੈ। ਇਹ ਨੇਪਾਲ ਅਤੇ ਤਿੱਬਤ ਦੀ ਸਰਹੱਦ ਤੇ ਸਥਿਤ ਹੈ।
48. ਕਿਸ ਰਾਜ ਦੀ ਹੱਦ ਭਾਰਤ ਦੇ ਸਭ ਤੋਂ ਵੱਧ ਰਾਜਾਂ ਨਾਲ ਲਗਦੀ ਹੈ?
A) ਉੱਤਰ ਪ੍ਰਦੇਸ਼
B) ਅਸਾਮ
C) ਉਤਰਾਖੰਡ
D) ਮੱਧ ਪ੍ਰਦੇਸ਼
ਉੱਤਰ ਪ੍ਰਦੇਸ਼ ਦੀ ਹੱਦ ਭਾਰਤ ਦੇ ਹੋਰ ਅੱਠ ਰਾਜਾਂ ਅਤੇ ਇਕ ਕੇਂਦਰ ਸਾਸ਼ਿਤ ਪ੍ਰਦੇਸ਼ (U.T) ਨਾਲ ਸਾਂਝੀ ਹੈ। ਇਹ ਰਾਜ ਹਨ – ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ, ਉਤਰਾਖੰਡ, ਛੱਤੀਸਗੜ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਦਿੱਲੀ (U.T)।
49. ਕਿਸ ਦੇਸ਼ ਨਾਲ ਭਾਰਤ ਦੀ ਅੰਤਰਰਾਸ਼ਟਰੀ ਸੀਮਾ ਦੀ ਲੰਬਾਈ ਸਭ ਤੋਂ ਵੱਧ ਹੈ?
A) ਬੰਗਲਾਦੇਸ਼
B) ਚੀਨ
C) ਪਾਕਿਸਤਾਨ
D) ਨੇਪਾਲ
ਬੰਗਲਾਦੇਸ਼ ਨਾਲ ਭਾਰਤ ਦੀ ਸੀਮਾ ਦੀ ਲੰਬਾਈ ਸਭ ਤੋਂ ਵੱਧ, ਜੋ ਕਿ ਲਗਭਗ 4100 ਕਿ.ਮੀ. ਹੈ। ਦੂਸਰੇ ਅਤੇ ਤੀਸਰੇ ਨੰਬਰ ਤੇ ਕ੍ਰਮਵਾਰ ਚੀਨ ਅਤੇ ਪਾਕਿਸਤਾਨ ਹਨ।
50. ਸਾਲ 2016 ਵਿੱਚ ਓਲੰਪਿਕ ਖੇਡਾਂ ਕਿਸ ਦੇਸ਼ ਵਿੱਚ ਹੋਈਆਂ?
A) ਰੀਓ
B) ਇੰਗ੍ਲੈੰਡ
C) ਅਮਰੀਕਾ
D) ਬ੍ਰਾਜ਼ੀਲ
ਸਾਲ 2016 ਵਿੱਚ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਰੀਓ ਸ਼ਹਿਰ ਵਿੱਚ ਹੋਈਆਂ।
इन्हे भी पढ़िए
इसे भी पढ़िए :
दिवाली 2021 : धनतेरस व लक्ष्मी पूजन का शुभ मुहूर्त व पूजा विधि
दिवाली की सम्पूर्ण जानकारी | All Detail About Diwali | दीपावली 2021 : 4 नवंबर (वीरवार)
8393 NTT Post : Current Affairs MCQ In Punjabi September, 2021 Part-2
8393 NTT Post : Current Affairs MCQ In Punjabi September, 2021 Part-1
G.K. Notes In Punjabi Part -2 (Q.No.51 to 100)
अध्यापक दिवस 5 सितम्बर | Teachers Day 5 September : क्यों और किस की याद में
बच्चों को मोबाइल / टीवी दिखाए बिना खाना कैसे खिलाये?
E.T.T. (D.El.Ed) 2021-23 ਵਿੱਚ Admission ਲੈਣ ਲਈ SCERT PUNJAB ਨੇ ਜਾਰੀ ਕੀਤਾ Notification
Purchase Best & Affordable Discounted Toys From Amazon
ZyCoV-D COVID वैक्सीन को 12 साल से अधिक उम्र के बच्चों के लिए मंजूरी
बच्चों का पालन पोषण (Parenting)
बच्चों के मन से टीचर का डर कैसे दूर करे ?
जीवन में नैतिक मूल्य का महत्व Importance of Moral Values
ZyCoV-D COVID वैक्सीन को 12 साल से अधिक उम्र के बच्चों के लिए मंजूरी
Thanks for sharing important information
बहुत ही नेक और बदिया जी🙏🙏
जो जानकारी आपने सांझा की उसके लिए आपको बहुत धन्यवाद
जो जानकारी आपने सांझा की उसके लिए आपको बहुत बहुत धन्यवाद
Very useful for students
Everyone should should go through this ….
Everyone should should go through this ……very informative thanks
really its very important and useful for all.
A big thanks for ur valuable feedback
Very important…Thanks for sharing this.
Thanks