
CDP Part -1 https://mrsshakuntla.com/8393-ntt-posts-child-development-and-psychology-notes-in-punjabi/ , Part-2 https://mrsshakuntla.com/8393-ntt-posts-child-development-and-psychology-selected-notes-in-punjabi- , Part-3 https://mrsshakuntla.com/child-development-and-psychology-selected-notes-in-punjabi-part-3/ ਰਾਹੀਂ ਦਿੱਤੇ ਗਏ ਨੋਟਸ & explanation video ਦੇ ਆਧਾਰ ਤੇ ਇਹ ਪ੍ਰੈਕਟਿਸ ਪੇਪਰ ਤਿਆਰ ਕੀਤਾ ਗਿਆ ਹੈ ਤਾਂ ਜੋ ਕੀਤੀ ਗਈ ਤਿਆਰੀ ਦਾ ਪਤਾ ਲੱਗ ਸਕੇ. ਹਰ ਪ੍ਰਸ਼ਨ 2 ਅੰਕ ਦਾ ਹੈ, ਪੇਪਰ ਦੀ ਸਮਾਪਤੀ ਤੋਂ ਬਾਅਦ Answer Key ਤੇ ਆਪਣਾ Score ਦੇਖ ਸਕਦੇ ਹੋ.