
PSTET-2021 Child Development and Psychology MCQ In Punjabi Part-8 Help ਦੇ Motive ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਗਏ ਹਨ। ਅੰਤ ਤੇ pdf file ਨੂੰ download ਕਰਨ ਲਈ ਲਿੰਕ ਦਿਤਾ ਗਿਆ ਹੈ. pdf file Download ਕਰ ਸਕਦੇ ਹੋ.
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
Notes ਦੀ explanation youtube video ਦੇਖਣ ਲਈ link ਤੇ ਕਲਿਕ ਕਰੋ : CLICK HERE
ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. ਦਿੱਤੇ ਲਿੰਕ ਤੇ ਕਲਿਕ ਕਰਕੇ ADD NAME & DISTT ਲਿਖ ਕੇ ਭੇਜ ਦੋ.
PSTET-2021 Child Development and Psychology MCQ In Punjabi
Q1. “ ਮਨੁੱਖ ਅੰਦਰਲੀਆਂ ਯੋਗਤਾਵਾਂ ਨੂੰ ਪ੍ਰਗਟ ਕਰਨਾ ਹੀ ਸਿੱਖਿਆ ਹੈ ।”ਕਿਸ ਦਾ ਕਥਨ ਹੈ ?
Ans – ਸਵਾਮੀ ਵਿਵੇਕਾਨੰਦ ਦਾ
Q2. ਸਮਾਂ ਸਾਰਣੀ ਵਿੱਚ ਗਣਿਤ , ਵਿਗਿਆਨ ਅਤੇ ਔਖੇ ਵਿਸ਼ੇ ਅੱਧੀ ਛੁੱਟੀ ਤੋਂ ਪਹਿਲਾਂ ਕਿਉਂ ਰੱਖੇ ਜਾਂਦੇ ਹਨ ?
Ans – ਮਨੋਵਿਗਿਆਨ ਦੇ ਅਧਾਰ ਤੇ
Q3. ਸਿੱਖਿਆ ਮਨੋਵਿਗਿਆਨ ਦੀ ਉਤਪਤੀ ਕਦੋਂ ਤੋਂ ਹੋਈ ਮੰਨੀ ਜਾਂਦੀ ਹੈ ?
Ans – 1900 ਈ:
Q4. “ਸਿੱਖਿਆ ਮਨੋਵਿਗਿਆਨ, ਅਧਿਆਪਕਾਂ ਦੀ ਤਿਆਰੀ ਦੀ ਨੀਂਹ ਹੈ। “ਕਿਸ ਦਾ ਕਥਨ ਹੈ?
Ans – ਸਕਿਨਰ ਦਾ
Q5. “ਮਨੋਵਿਗਿਆਨ ਮਨ ਦਾ ਵਿਗਿਆਨ ਹੈ ।”ਕਿਸਦਾ ਕਥਨ ਹੈ?
Ans – ਅਰਸਤੂ ਦਾ
PSTET-2021 Child Development and Psychology MCQ In Punjabi
Q6. ਵਰਤਮਾਨ ਸਮੇਂ ਮਨੋਵਿਗਿਆਨ ਨੂੰ ਕਿਸ ਦਾ ਵਿਗਿਆਨ ਮੰਨਿਆ ਜਾਂਦਾ ਹੈ ?
Ans – ਵਿਵਹਾਰ ਦਾ
Q7. “ਸਿੱਖਿਆ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਦੁਆਰਾ ਬਾਲਕ ਆਪਣੀਆਂ ਸ਼ਕਤੀਆਂ ਦਾ ਵਿਕਾਸ ਕਰਦਾ ਹੈ। “ਕਿਸ ਦਾ ਕਥਨ ਹੈ?
Ans – ਫਰੋਬਲ ਦਾ
Q8. ਸੰਸਾਰ ਦਾ ਪਹਿਲਾ ਬੁੱਧੀ ਪ੍ਰੀਖਣ ਕਦੋਂ ਕੀਤਾ ਗਿਆ?
Ans – 1905 ਈ:
Q9. ਸੰਸਾਰ ਦਾ ਪਹਿਲਾ ਬੁੱਧੀ ਪ੍ਰੀਖਣ ਕਿਸ ਦੁਆਰਾ ਕੀਤਾ ਗਿਆ ?
Ans – ਬਿਨੈ ਅਤੇ ਸਾਇਮਨ ਦੁਆਰਾ
Q10. ਭਾਰਤ ਵਿੱਚ ਪਹਿਲਾ ਬੁਧੀ ਪ੍ਰੀਖਣ ਕਦੋਂ ਕੀਤਾ ਗਿਆ ?
Ans – 1922 ਈ
PSTET-2021 Child Development and Psychology MCQ In Punjabi
Q11. ਭਾਰਤ ਵਿਚ ਪਹਿਲਾਂ ਬੁੱਧੀ ਪ੍ਰੀਖਣ ਕਿਸ ਦੁਬਾਰਾ ਕੀਤਾ ਗਿਆ ।
Ans – ਸੀ ਐਚ ਰਾਈਸ
Q12.ਆਮ ਤੌਰ ਤੇ ਵਿਕਾਸ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ?
Ans – ਪੰਜ
Q13.“ਵਾਤਾਵਰਨ ਵਿੱਚ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਨ੍ਹਾਂ ਨੇ ਵਿਅਕਤੀ ਨੂੰ ਜੀਵਨ ਆਰੰਭ ਕਰਨ ਸਮੇਂ ਤੋਂ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ।” ਇਹ ਕਥਨ ਕਿਸ ਦਾ ਹੈ।
Ans – ਵੁੱਡਵਰਥ
Q14. ਕੀ ਵਿਕਾਸ ਸਪਸ਼ਟ ਇਕਾਈਆਂ ਵਿਚ ਮਾਪਿਆ ਜਾ ਸਕਦਾ ਹੈ।
Ans – ਨਹੀਂ
PSTET-2021 Child Development and Psychology MCQ In Punjabi
Q15. ਸ਼ਿਸ਼ੂ ਕਾਲ ਦਾ ਸਮਾਂ ਕਿਹੜਾ ਹੈ?
Ans – ਜਨਮ ਤੋਂ 5-6 ਸਾਲ ਤੱਕ
Q16.ਵਿਕਾਸ ਕਿਸ ਪ੍ਰਕਾਰ ਦੀ ਪਰਿਕ੍ਰੀਆ ਹੈ?
Ans – ਨਿਰੰਤਰ
Q17.ਬਾਲ ਅਵਸਥਾ ਵਿਚ ਕਿੰਨੇ ਫ਼ੀਸਦੀ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ?
Ans – 90 ਫੀਸਦੀ
Q18.ਅੰਤਰ ਦਰਸ਼ਨ ਦੀ ਵਿਧੀ ਵਿੱਚ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ?
Ans – ਖੁਦ ਦਾ
PSTET-2021 Child Development and Psychology MCQ In Punjabi
Q19.“ਬਾਲਕ ਨੂੰ ਆਨੰਦਦਾਇਕ ਸਰਲ ਕਹਾਣੀਆਂ ਦੁਆਰਾ ਨੈਤਿਕ ਸਿੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ।” ਇਹ ਕਿਸ ਦਾ ਕਥਨ ਹੈ ?
Ans – ਕੋਲੇ ਨਿਕ ਦਾ
Q20. ਕੈਲੇ ਅਨੁਸਾਰ ਸਿੱਖਿਆ ਮਨੋਵਿਗਿਆਨ ਦੇ ਕਿੰਨੇ ਉਦੇਸ਼ ਹਨ ?
Ans – ਨੌਂ
Download PDF File Child Development and Psychology MCQ In Punjabi Part-8
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
Child Development and Psychology Selected Notes In Punjabi
General Mental Ability & Reasoning MCQ In Punjabi
English MCQ For Competitive Exams Part-1
बच्चों को अच्छी आदतें कैसे सिखाएं
एक नज़र में आज के मुख्य समाचार | Today’s Headlines At A Glance |
Meta का क्या है मतलब ? Metaverse क्या है ? जानिए
Metaverse : Facebook ने अपना नाम बदलकर किया Meta
JioPhone Next 4G Smartphone फाइनली लॉन्च, कीमत 6499 रुपए
8393 NTT Posts : Child Development and Psychology Selected Notes In Punjabi Part-2
8393 NTT Posts : Child Development and Psychology Selected Notes In Punjabi Part-1