PSTET-2021 Child Development and Psychology MCQ In Punjabi Part-7 Help ਦੇ Motive ਨਾਲ ਤਿਆਰ ਕੀਤੇ ਗਏ ਹਨ ਤਾਂ ਜੋ ਪੇਪਰ ਦੀ ਤਿਆਰੀ ਵਿਚ ਸਭ ਨੂੰ ਆਸਾਨੀ ਹੋ ਸਕੇ. ਬਾਕੀ ਵਿਸ਼ਿਆਂ ਦੇ Notes ਇਸ ਵੈਬਸਾਈਟ ਰਾਹੀਂ Provide ਕੀਤੇ ਗਏ ਹਨ। ਅੰਤ ਤੇ pdf file ਨੂੰ download ਕਰਨ ਲਈ ਲਿੰਕ ਦਿਤਾ ਗਿਆ ਹੈ. pdf file Download ਕਰ ਸਕਦੇ ਹੋ.
ਪ੍ਰਤੀਯੋਗੀ ਪ੍ਰੀਖਿਆ ਨੋਟਸ (Notes For Competition Exams)
Notes ਦੀ explanation youtube video ਦੇਖਣ ਲਈ link ਤੇ ਕਲਿਕ ਕਰੋ : CLICK HERE
ਹੋਰ ਜਾਣਕਾਰੀ ਪ੍ਰਾਪਤ ਕਰਨ ਲਈ, Whatsapp ਗਰੁੱਪ ਨਾਲ ਜੋੜੋ ਤਾਂ ਜੋ ਸਮੇਂ ਸਿਰ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ. ਦਿੱਤੇ ਲਿੰਕ ਤੇ ਕਲਿਕ ਕਰਕੇ ADD NAME & DISTT ਲਿਖ ਕੇ ਭੇਜ ਦੋ.
PSTET-2021 Child Development and Psychology MCQ In Punjabi Part-7
Q1 ਸਿੱਖਿਆ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਭਾਸ਼ਾ ਦੇ ਕਿਸ ਸ਼ਬਦ ਤੋਂ ਹੋਈ ਮੰਨੀ ਜਾਂਦੀ ਹੈ?
Ans-ਸ਼ਿਕਸ਼
Q2. ਸੰਸਕ੍ਰਿਤ ਸ਼ਬਦ ਸ਼ਿਕਸ਼ ਤੋਂ ਕੀ ਭਾਵ ਹੈ?
Ans – ਸਿੱਖਣਾ
Q3. Education ਸ਼ਬਦ ਲਾਤੀਨੀ ਭਾਸ਼ਾ ਦੇ ਕਿਸ ਸ਼ਬਦ ਤੋਂ ਬਣਿਆ ਹੈ?
Ans – Educatum
PSTET-2021 Child Development and Psychology MCQ In Punjabi Part-7
Q4. Educatum ਸ਼ਬਦ ਤੋਂ ਕੀ ਭਾਵ ਹੈ?
Ans – ਅੰਦਰੋਂ ਬਾਹਰ ਆਉਣਾ
Q5.ਮਨੋਵਿਗਿਆਨ ਦੀ ਨੀਂਹ ਕਿਸ ਪੁਸਤਕ ਦੁਆਰਾ ਰੱਖੀ ਗਈ?
Ans – Principle of phycology
Q6. Principle of phycology ਦੀ ਰਚਨਾ ਕਿਸ ਨੇ ਕੀਤੀ?
Ans – ਵਿਲੀਅਮ ਜੇਮਜ਼ ਨੇ
PSTET-2021 Child Development and Psychology MCQ In Punjabi Part-7
Q7. Principle of phycology ਦੀ ਰਚਨਾ ਕਿਸ ਦੇਸ਼ ਵਿੱਚ ਕੀਤੀ ਗਈ ?
Ans – ਅਮਰੀਕਾ
Q8.ਮਨੋਵਿਗਿਆਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ?
Ans – ਅਰਸਤੂ ਨੂੰ
Q9. ਆਧੁਨਿਕ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ ?
Ans ਵਿਲੀਅਮ ਜੇਮਜ਼
Q10. ਅਰੰਭ ਵਿੱਚ ਮਨੋਵਿਗਿਆਨ ਨੂੰ ਕਿਸ ਦੀ ਇਕ ਸ਼ਾਖਾ ਮੰਨਿਆ ਜਾਂਦਾ ਸੀ ?
Ans – ਦਰਸ਼ਨ ਸ਼ਾਸਤਰ (ਫਿਲਾਸਫੀ
PSTET-2021 Child Development and Psychology MCQ In Punjabi Part-7
Q11. 16 ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸ ਦਾ ਵਿਗਿਆਨ ਮੰਨਿਆ ਗਿਆ ?
Ans – ਆਤਮਾ ਦਾ ਵਿਗਿਆਨ
Q12. 17 ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸਦਾ ਵਿਗਿਆਨ ਮੰਨਿਆ ਗਿਆ ?
Ans – ਮਨ ਦਾ ਵਿਗਿਆਨ
Q13. 19 ਵੀਂ ਸਦੀ ਵਿੱਚ ਮਨੋਵਿਗਿਆਨ ਨੂੰ ਕਿਸ ਦਾ ਵਿਗਿਆਨ ਮੰਨਿਆ ਗਿਆ ?
Ans – ਚੇਤਨਾ ਦਾ
Q14. ਅੱਜਕਲ ਮਨੋਵਿਗਿਆਨ ਨੂੰ ਕਿਸ ਦਾ ਵਿਗਿਆਨ ਮੰਨਿਆ ਜਾਂਦਾ ਹੈ ?
Ans – ਵਿਵਹਾਰ ਦਾ
PSTET-2021 Child Development and Psychology MCQ In Punjabi Part-7
Q15. “ਸਭ ਤੋਂ ਪਹਿਲਾਂ ਮਨੋਵਿਗਿਆਨ ਨੇ ਆਪਣੀ ਆਤਮਾ ਦਾ ਤਿਆਗ ਕੀਤਾ, ਫਿਰ ਆਪਣੇ ਮਨ ਨੂੰ ਤਿਆਗਿਆ, ਫਿਰ ਆਪਣੀ ਚੇਤਨਾ ਦਾ ਤਿਆਗ ਕੀਤਾ, ਹੁਣ ਇਹ ਵਿਵਹਾਰ ਦੇ ਢੰਗ ਨੂੰ ਅਪਣਾਉਂਦਾ ਹੈ “। ਸ਼ਬਦ ਕਿਸ ਦੇ ਹਨ ?
Ans – ਵੁੱਡਵਰਥ ਦੇ
Q16. ਸਿੱਖਿਆ ਮਨੋਵਿਗਿਆਨ ਦਾ ਪਿਤਾਮਾ ਕਿਸਨੂੰ ਮੰਨਿਆ ਜਾਂਦਾ ਹੈ ?
Ans – ਥਾਰਨਡਾਇਕ ਨੂੰ
Q17. Trial and error theory ਦਾ ਜਨਮ ਦਾਤਾ ਕੌਣ ਹੈ?
Ans – ਥਾਰਨਡਾਇਕ
Q18. Stimulus-response theory ਕਿਸ ਨੇ ਦਿੱਤੀ?
Ans – ਥਾਰਨਡਾਈਕ ਨੇ
Q19. ਬੱਚੇ ਦੇ ਵਿਕਾਸ ਦੀ ਪ੍ਰਕਿਰਿਆ ਕਦੋ ਅਰੰਭ ਹੁੰਦੀ ਹੈ?
Ans – ਜਨਮ ਤੋਂ ਪਹਿਲਾਂ
Q20. ਵਿਕਾਸ ਦੀ ਪ੍ਰਕਿਰਿਆ ਕਦੋਂ ਤੱਕ ਚੱਲਦੀ ਹੈ?
Ans – ਸਾਰਾ ਜੀਵਨ
Download PDF File Child Development and Psychology MCQ In Punjabi Part-7
इसे भी पढ़िए :
बच्चों को अच्छी आदतें कैसे सिखाएं
एक नज़र में आज के मुख्य समाचार | Today’s Headlines At A Glance |
Meta का क्या है मतलब ? Metaverse क्या है ? जानिए
Metaverse : Facebook ने अपना नाम बदलकर किया Meta
JioPhone Next 4G Smartphone फाइनली लॉन्च, कीमत 6499 रुपए
8393 NTT Posts : Child Development and Psychology Selected Notes In Punjabi Part-2
8393 NTT Posts : Child Development and Psychology Selected Notes In Punjabi Part-1
PSTET 1 ETT di tyari karva do ji.. thanks 👍
https://mrsshakuntla.com/category/%e0%a8%aa%e0%a9%8d%e0%a8%b0%e0%a8%a4%e0%a9%80%e0%a8%af%e0%a9%8b%e0%a8%97%e0%a9%80-%e0%a8%aa%e0%a9%8d%e0%a8%b0%e0%a9%80%e0%a8%96%e0%a8%bf%e0%a8%86-notes-for-competition-exam/
click on this link to get all notes
Good job ji